eyk queI eyk queI ]2]
ek tuiee ek tuiee ||2||
You alone, Lord, You alone. ||2||
ਕੱਲਮਕੱਲਾ ਤੂੰ ਹੀ ਹੈਂ, ਹੇ ਸਾਈਂ! ਕੱਲਮਕੱਲਾ ਤੂੰ ਹੀ ਹੈਂ।
Sólo Tú Señor, sólo Tú.(2)
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
eyk queI eyk queI ]2]
ek tuiee ek tuiee ||2||
You alone, Lord, You alone. ||2||
ਕੱਲਮਕੱਲਾ ਤੂੰ ਹੀ ਹੈਂ, ਹੇ ਸਾਈਂ! ਕੱਲਮਕੱਲਾ ਤੂੰ ਹੀ ਹੈਂ।
Sólo Tú Señor, sólo Tú.(2)
mÚ 1 ]
mahalaa pehilaa ||
First Mehl:
ਪਹਿਲੀ ਪਾਤਸ਼ਾਹੀ।
Mejl Guru Nanak, Primer Canal Divino.
n dwdy idhMd AwdmI ] n spq jyr ijmI ]
n dhaadhe dhiha(n)dh aadhamee || na sapat jer jimee ||
Neither the just, nor the generous, nor any humans at all,
ਨਾਂ ਨਿਆਇਕਾਰੀ, ਨਾਂ ਦਾਤੇ, ਨਾਂ ਹੋਰ ਇਨਸਾਨ,
No hay nadie más ahí para hacer justicia a los hombres sobre la tierra o en los cielos, ni tampoco en los siete bajos mundos.
Asiq eyk idgir kueI ]
asat ek dhigar kuiee ||
The One Lord alone exists. Who else is there?
ਕੇਵਲ ਸੁਆਮੀ ਹੀ ਹੈ। ਹੋਰ ਕੌਣ ਹੋ ਸਕਦਾ ਹੈ?
Solamente Él Es;
eyk queI eyk queI ]3]
ek tuiee ek tuiee ||3||
You alone, Lord, You alone. ||3||
ਕੱਲਮਕੱਲਾ ਤੂੰ ਹੀ ਹੈਂ, ਹੇ ਸਾਈਂ! ਕੱਲਮਕੱਲਾ ਤੂੰ ਹੀ ਹੈਂ।
nadie más que Él está ahí, oh nadie. (3)
mÚ 1 ]
mahalaa pehilaa ||
First Mehl:
ਪਹਿਲੀ ਪਾਤਸ਼ਾਹੀ।
Mejl Guru Nanak, Primer Canal Divino.
n sUr sis mMflo ] n spq dIp nh jlo ] AMn paux iQru n kueI ]
n soor sas ma(n)ddalo || na sapat dheep neh jalo || a(n)n paun thir na kuiee ||
Neither the sun, nor the moon, nor the planets,
ਨਾਂ ਸੂਰਜ ਅਤੇ ਚੰਦਰਮਾ ਦੀਆਂ ਪੁਰੀਆਂ,
Ni el sol, ni la luna ni las estrellas; ni las siete islas, ni los siete mares; ni comida ni aire, son eternos, oh, nadie, solamente
eyku queI eyku queI ]4]
ek tuiee ek tuiee ||4||
You alone, Lord, You alone. ||4||
ਕੇਵਲ ਤੂੰ ਹੀ ਹੈਂ, ਹੇ ਸੁਆਮੀ! ਕੇਵਲ ਤੂੰ ਹੀ ਹੈਂ।
Él Es, sí, Él, el Uno. (4)
mÚ 1 ]
mahalaa pehilaa ||
First Mehl:
ਪਹਿਲੀ ਪਾਤਸ਼ਾਹੀ।
Mejl Guru Nanak, Primer Canal Divino.
n irjku dsq Aw ksy ]
n rijak dhasat aa kase ||
Our sustenance is not in the hands of any person.
ਉਪਜੀਵਕਾ ਕਿਸੇ ਇਨਸਾਨ ਦੇ ਹੱਥ ਵਿੱਚ ਨਹੀਂ ਹੈ।
Nadie más que Él tiene tu sustento en Sus Manos,
hmw rw eyku Aws vsy ]
hamaa raa ek aas vase ||
The hopes of all rest in the One Lord.
ਸਾਰਿਆਂ ਦੀ ਊਮੀਦ ਇੱਕ ਸੁਆਮੀ ਅੰਦਰ ਵੱਸਦੀ ਹੈ।
porque todos se apoyan en Su Soporte.
Asiq eyku idgr kueI ]
asat ek dhigar kuiee ||
The One Lord alone exists-who else is there?
ਕੇਵਲ ਤੂੰ ਹੀ ਹੈਂ, ਹੇ ਸੁਆਮੀ! ਹੋਰ ਕੌਣ ਹੋ ਸਕਦਾ ਹੈ?
Sólo Él Es, nadie más que Él está allí, oh nadie,
eyk queI eyku queI ]5]
ek tuiee ek tuiee ||5||
You alone, Lord, You alone. ||5||
ਕੱਲਮਕੱਲਾ ਤੂੰ ਹੀ ਹੈਂ, ਹੇ ਸਾਈਂ! ਕੱਲਮਕੱਲਾ ਤੂੰ ਹੀ ਹੈਂ।
sólo Él Es, sí, Él, el Uno. (5)
mÚ 1 ]
mahalaa pehilaa ||
First Mehl:
ਪਹਿਲੀ ਪਾਤਸ਼ਾਹੀ।
Mejl Guru Nanak, Primer Canal Divino.
prMdey n igrwh jr ]
para(n)dhe na giraeh jar ||
The birds have no money in their pockets.
ਪੰਛੀਆਂ ਦੀ ਗੰਢ ਵਿੱਚ ਕੋਈ ਮਾਲ ਧਨ ਨਹੀਂ।
Un pájaro no tiene pertenencias,
drKq Awb Aws kr ]
dharakhat aab aas kar ||
They place their hopes on trees and water.
ਊਹ ਪਾਣੀ ਅਤੇ ਬ੍ਰਿਛਾਂ ਤੇ ਆਪਣੀ ਉਮੀਦ ਰੱਖਦੇ ਹਨ।
pero el agua y los árboles en todas partes son suyos.
idhMd sueI ]
dhiha(n)dh suiee ||
He alone is the Giver.
ਕੇਵਲ ਉਹ ਹੀ ਦੇਣ ਵਾਲਾ ਹੈ।
Dios, el Único Dador,
eyk queI eyk queI ]6]
ek tuiee ek tuiee ||6||
You alone, Lord, You alone. ||6||
ਕੇਵਲ ਤੂੰ ਹੀ ਹੈ। ਹੇ ਸੁਆਮੀ! ਕੇਵਲ ਤੂੰ ਹੀ ਹੈ।
da porque sólo Él Es; sí, sólo Él, el Uno. (6)
mÚ 1 ]
mahalaa pehilaa ||
First Mehl:
ਪਹਿਲੀ ਪਾਤਸ਼ਾਹੀ।
Mejl Guru Nanak, Primer Canal Divino.
nwnk illwir iliKAw soie ]
naanak lilaar likhiaa soi ||
O Nanak, that destiny which is pre-ordained and written on one's forehead
ਨਾਨਕ, ਜਿਹੜਾ ਮੱਥੇ ਉਤੇ ਲਿਖਿਆ ਹੋਇਆ ਹੈ,
Dice Nanak, eso que estaba escrito en tu destino por Dios,
myit n swkY koie ]
meT na saakai koi ||
no one can erase it.
ਕੋਈ ਜਣਾ ਉਸ ਨੂੰ ਮੇਸ ਨਹੀਂ ਸਕਦਾ।
nadie lo puede borrar.
klw DrY ihrY sueI ]
kalaa dharai hirai suiee ||
The Lord infuses strength, and He takes it away again.
ਉਹ ਸਾਹਿਬ ਪ੍ਰਾਣੀ ਵਿੱਚ ਸੱਤਿਆ ਸਥਾਪਨ ਕਰਦਾ ਹੈ, ਅਤੇ ਫਿਰ ਵਾਪਸ ਲੈ ਲੈਂਦਾ ਹੈ।
Sólo Él te da el poder; y sólo Él se lo lleva,
eyku queI eyku queI ]7]
ek tuiee ek tuiee ||7||
You alone, O Lord, You alone. ||7||
ਕੇਵਲ ਤੂੰ ਹੀ ਹੈਂ ਹੇ ਸੁਆਮੀ! ਕੇਵਲ ਤੂੰ ਹੀ ਹੈਂ!
porque sólo Él Es, sí, sólo Él. (7)
pauVI ]
pauRee ||
Pauree:
ਪਾਉੜੀ।
Pauri.
scw qyrw hukmu gurmuiK jwixAw ]
sachaa teraa hukam gurmukh jaaniaa ||
True is the Hukam of Your Command. To the Gurmukh, it is known.
ਸੱਚਾ ਹੈ ਤੇਰਾ ਫੁਰਮਾਨ ਹੇ ਸੁਆਮੀ! ਗੁਰਾਂ ਦੁਆਰਾ ਇਹ ਜਾਣਿਆ ਜਾਂਦਾ ਹੈ।
Verdadero es Tu Comando; a través del Guru es conocido.
gurmqI Awpu gvwie scu pCwixAw ]
gurmatee aap gavai sach pachhaaniaa ||
Through the Guru's Teachings, selfishness and conceit are eradicated, and the Truth is realized.
ਗੁਰਾਂ ਦੇ ਉਪਦੇਸ਼ ਦੁਆਰਾ ਆਪਣਾ ਆਪ ਗੁਆ ਕੇ ਮੈਂ ਸੱਚ ਨੂੰ ਸਿਾਣ ਲਿਆ ਹੈ।
Aquél que pierde el sentido de su individualidad, conoce la Verdad.
scu qyrw drbwru sbdu nIswixAw ]
sach teraa dharabaar sabadh neesaaniaa ||
True is Your Court. It is proclaimed and revealed through the Word of the Shabad.
ਸੱਚੀ ਹੈ ਤੇਰੀ ਦਰਗਾਹ ਜੋ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਗਟ ਹੁੰਦੀ ਹੈ।
Verdadera es Tu Corte, oh Señor, proclamada a través de la Palabra del Shabd.
scw sbdu vIcwir sic smwixAw ]
sachaa sabadh veechaar sach samaaniaa ||
Meditating deeply on the True Word of the Shabad, I have merged into the Truth.
ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ ਮੈਂ ਸੱਤ ਪੁਰਖ ਅੰਦਰ ਲੀਨ ਹੋ ਗਿਆ ਹਾਂ।
Habitando en la Verdadera Palabra, uno se inmerge en Tu Verdad.
mnmuK sdw kUiVAwr Brim BulwixAw ]
manmukh sadhaa kooRiaar bharam bhulaaniaa ||
The self-willed manmukhs are always false; they are deluded by doubt.
ਆਪ ਹੁਦਰੇ ਸਦੀਵ ਹੀ ਝੂਠੇ ਹਨ, ਵਹਿਮ ਨੇ ਉਹਨਾਂ ਨੂੰ ਕੁਰਾਹੇ ਪਾ ਛੱਡਿਆ ਹੈ।
Las criaturas necias son falsas; están engañadas por la duda.
ivstw AMdir vwsu swdu n jwixAw ]
visaTaa a(n)dhar vaas saadh na jaaniaa ||
They dwell in manure, and they do not know the taste of the Name.
ਗੰਦਗੀ ਵਿੱਚ ਉਹਨਾਂ ਦਾ ਵਸੇਬਾ ਹੈ। ਊਹ ਨਾਮ ਦੇ ਸਵਾਦ ਨੂੰ ਨਹੀਂ ਜਾਣਦੇ।
Ellas viven en la mugre, y no conocen el Sabor del Uno Verdadero.
ivxu nwvY duKu pwie Awvx jwixAw ]
vin naavai dhukh pai aavan jaaniaa ||
Without the Name, they suffer the agonies of coming and going.
ਰੱਬ ਦੇ ਨਾਮ ਦੇ ਬਾਝੋਂ ਉਹ ਆਉਣ ਤੇ ਜਾਣ ਦਾ ਕਸ਼ਟ ਉਠਾਉਂਦੇ ਹਨ।
Ellas van y vienen, sin tener Conciencia del Naam, el Nombre del Señor.
nwnk pwrKu Awip ijin Kotw Krw pCwixAw ]13]
naanak paarakh aap jin khoTaa kharaa pachhaaniaa ||13||
O Nanak, the Lord Himself is the Appraiser, who distinguishes the counterfeit from the genuine. ||13||
ਨਾਨਕ ਸਾਹਿਬ ਆਪੇ ਹੀ ਪ੍ਰਤੱਖ ਕਰਨਹਾਰ ਹੈ। ਜੋ ਨਕਲੀ ਤੇ ਅਸਲੀ ਨੂੰ ਸਿਾਣ ਲੈਂਦਾ ਹੈ।
Dice Nanak, solamente el Señor es Quien nos pone a prueba, porque ¿quién más podría decir quiénes son falsos y quién es verdadero? (13)
sloku mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਸ਼ਾਹੀ।
Shlok, Mejl Guru Nanak, Primer Canal Divino.
sIhw bwjw crgw kuhIAw eynw Kvwly Gwh ]
seehaa baajaa charagaa kuheeaa enaa khavaale ghaeh ||
Tigers, hawks, falcons and eagles-the Lord could make them eat grass.
ਸ਼ੇਰਾਂ, ਬਾਜਾਂ, ਇੱਲਾਂ ਤੇ ਬਹਿਰੀਆਂ ਇਹਨਾਂ ਨੂੰ ਸਾਹਿਬ ਘਾਸ ਖੁਆ ਦਿੰਦਾ ਹੈ।
Si el Señor lo desea, Él podría hacer a los tigres, a los milanos y a los halcones comer pasto.
Gwhu Kwin iqnw mwsu Kvwly eyih clwey rwh ]
ghaahu khaan tinaa maas khavaale eh chalaae raeh ||
And those animals which eat grass-He could make them eat meat. He could make them follow this way of life.
ਜੋ ਘਾਸ ਖਾਂਦੇ ਹਨ, ਉਹਨਾਂ ਨੂੰ ਉਹ ਗੋਸਤ ਖੁਆ ਦਿੰਦਾ ਹੈ। ਇਹ ਜੀਵਨ ਦਾ ਮਾਰਗ ਉਹ ਜਾਰੀ ਕਰ ਸਕਦਾ ਹੈ।
Y a los animales que se alimentan de pasto los podría hacer carnívoros.
ndIAw ivic itby dyKwly QlI kry Asgwh ]
nadheeaa vich Tibe dhekhaale thalee kare asagaeh ||
He could raise dry land from the rivers, and turn the deserts into bottomless oceans.
ਉਹ ਦਰਿਆਵਾਂ ਅੰਦਰ ਉਚੇ ਟਿੱਲੇ ਵਿਖਾਲ ਦਿੰਦਾ ਹੈ। ਅਤੇ ਰੇਗਿਸਤਾਨ ਨੂੰ ਉਹ ਅਥਾਹ ਸਮੁੰਦਰ ਬਣਾ ਦਿੰਦਾ ਹੈ।
Él podría secar los bancos de los ríos e inundar los desiertos.
kIVw Qwip dyie pwiqswhI lskr kry suAwh ]
keeRaa thaap dhei paatisaahee lasakar kare suaaeh ||
He could appoint a worm as king, and reduce an army to ashes.
ਇੱਕ ਕੀਟ ਨੂੰ ਉਹ ਬਾਦਸ਼ਾਹੀ ਤੇ ਸਥਾਪਨ ਕਰ ਦਿੰਦਾ ਹੈ ਅਤੇ ਫੌਜ ਨੂੰ ਉਹ ਰਾਖ ਬਣਾ ਦਿੰਦਾ ਹੈ।
A un gusano lo podría hacer rey, y convertir en polvo los ejércitos.
jyqy jIA jIvih lY swhw jIvwly qw ik Aswh ]
jete jeea jeeveh lai saahaa jeevaale taa k asaeh ||
All beings and creatures live by breathing, but He could keep us alive, even without the breath.
ਸਾਰੇ ਪ੍ਰਾਣਧਾਰੀ ਸਵਾਸ ਲੈ ਕੇ ਜਿਉਂਦੇ ਹਨ। ਸਵਾਸ ਤਦ ਕੀ ਕਰ ਸਕਦਾ ਹੈ, ਜੇਕਰ ਉਹ ਜਿਉਂਣਾ ਚਾਹੇ?
Todas las criaturas viven por la respiración, pero Él podría conservar a uno, aun sin respirar, si así lo deseara.
nwnk ijau ijau scy BwvY iqau iqau dyie igrwh ]1]
naanak jiau jiau sache bhaavai tiau tiau dhei giraeh ||1||
O Nanak, as it pleases the True Lord, He gives us sustenance. ||1||
ਨਾਨਕ ਜਿਸ ਤਰ੍ਹਾਂ ਸੱਚੇ ਸੁਆਮੀ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਊਹ ਰੋਜੀ ਦਿੰਦਾ ਹੈ।
Oh, dice Nanak, así como el Uno Verdadero lo desea, así el hombre habita. (1)
mÚ 1 ]
mahalaa pehilaa ||
First Mehl:
ਪਹਿਲੀ ਪਾਤਸ਼ਾਹੀ।
Mejl Guru Nanak, Primer Canal Divino.
ieik mwshwrI ieik iqRxu Kwih ]
eik maasahaaree ik tiran khaeh ||
Some eat meat, while others eat grass.
ਕਈ ਗੋਸਤ ਖਾਣ ਵਾਲੇ ਹਨ ਅਤੇ ਕਈ ਘਾਹ ਫੂਸ ਖਾਂਦੇ ਹਨ।
Algunos se alimentan de carnes, otros de pasto;
ieknw CqIh AMimRq pwih ]
eikanaa chhateeh a(n)mirat paeh ||
Some have all the thirty-six varieties of delicacies,
ਕਈਆਂ ਨੂੰ ਛੱਤੀ ਪ੍ਰਕਾਰ ਦੀਆਂ ਨਿਆਮਤਾਂ ਪ੍ਰਾਪਤ ਹੈਨ।
a algunos se les provee de delicias de todos tipos.
ieik imtIAw mih imtIAw Kwih ]
eik miTeeaa meh miTeeaa khaeh ||
while others live in the dirt and eat mud.
ਕਈ ਧਰਤੀ ਅੰਦਰ ਰਹਿੰਦੇ ਹਨ ਅਤੇ ਮਿੱਟੀ ਖਾਂਦੇ ਹਨ।
Algunos habitan en la tierra y comen polvo;
ieik paux sumwrI paux sumwir ]
eik paun sumaaree paun sumaar ||
Some control the breath, and regulate their breathing.
ਕਈ ਪ੍ਰਾਣਾਯਾਮ ਦੇ ਅਭਿਲਾਸੀ ਹਨ, ਅਤੇ ਆਪਣੇ ਸੁਆਸ ਗਿਣਦੇ ਹਨ।
algunos viven para respirar y contar su respiración, como los Yoguis.
ieik inrMkwrI nwm AwDwir ]
eik nira(n)kaaree naam aadhaar ||
Some live by the Support of the Naam, the Name of the Formless Lord.
ਕਈ ਆਕਾਰ ਰਹਿਤ ਸਾਈਂ ਦੇ ਪੁਜਾਰੀ ਹਨ ਤੇ ਉਹਨਾਂ ਨੂੰ ਨਾਮ ਦਾ ਹੀ ਆਸਰਾ ਹੈ।
Y hay otros que viven por el Nombre del Señor Sin Forma.
jIvY dwqw mrY n koie ]
jeevai dhaataa marai na koi ||
The Great Giver lives; no one dies.
ਦਾਤਾਰ ਸਦੀਵ ਹੀ ਜਿਉਂਦਾ ਹੈ। ਥੋੜੇ ਕਰਨ ਕੋਈ ਨਹੀਂ ਮਰਦਾ।
Que el Dador viva para que nadie muera;
nwnk muTy jwih nwhI min soie ]2]
naanak muThe jaeh naahee man soi ||2||
O Nanak, those who do not enshrine the Lord within their minds are deluded. ||2||
ਨਾਨਕ ਜੋ ਊਹ ਸਾਹਿਬ ਨੂੰ ਆਪਣੇ ਚਿੱਤ ਅੰਦਰ ਨਹੀਂ ਟਿਕਾਉਂਦੇ ਉਹ ਠੱਗੇ ਜਾਂਦੇ ਹਨ।
porque aquéllos que conservan al Señor en su mente, no son engañados por la muerte.
pauVI ]
pauRee ||
Pauree:
ਪਉੜੀ।
Pauri.
pUry gur kI kwr krim kmweIAY ]
poore gur kee kaar karam kamaieeaai ||
By the karma of good actions, some come to serve the Perfect Guru.
ਚੰਗੇ ਭਾਗਾਂ ਦੁਆਰਾ ਇਨਸਾਨ ਸੱਚੇ ਗੁਰਾਂ ਦੀ ਟਹਿਲ ਸੇਵਾ ਕਰਦਾ ਹੈ।
Por buena fortuna nos dedicamos al Servicio del Perfecto Guru;
gurmqI Awpu gvwie nwmu iDAweIAY ]
gurmatee aap gavai naam dhiaaieeaai ||
Through the Guru's Teachings, some eliminate selfishness and conceit, and meditate on the Naam, the Name of the Lord.
ਗੁਰਾਂ ਦੇ ਊਪਦੇਸ਼ ਤਾਬੇ ਆਪਣੇ ਆਪ ਨੂੰ ਗੁਆ ਕੇ ਪ੍ਰਾਣੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ।
nos perdemos a través de la Palabra del Shabd del Guru, y habitamos en el Naam, el Nombre del Señor.
dUjI kwrY lig jnmu gvweIAY ]
dhoojee kaarai lag janam gavaieeaai ||
Undertaking any other task, they waste their lives in vain.
ਹੋਰਸ ਕੰਮਕਾਜ ਨਾਲ ਜੁੜ ਕੇ ਬੰਦਾ ਆਪਣਾ ਜੀਵਨ ਵੰਾ ਲੈਂਦਾ ਹੈ।
Aquél que hace las tareas de otros, desperdicia su vida en vano.
ivxu nwvY sB ivsu pYJY KweIAY ]
vin naavai sabh vis paijhai khaieeaai ||
Without the Name, all that they wear and eat is poison.
ਨਾਮ ਦੇ ਬਾਜੋਂ ਸਾਰਾ ਕੁਝ ਜੋ ਆਦਮੀ ਪਹਿਨਦਾ ਤੇ ਖਾਂਦਾ ਹੈ, ਜਹਿਰ ਹੈ।
Sin el Nombre del Señor, todo lo que usamos y comemos es veneno.
scw sbdu swlwih sic smweIAY ]
sachaa sabadh saalaeh sach samaieeaai ||
Praising the True Word of the Shabad, they merge with the True Lord.
ਸੱਚੇ ਨਾਮ ਦੇ ਸਿਫ਼ਤ ਸ਼ਲਾਘਾ ਕਰਨ ਦੁਆਰਾ ਮਨੁੱਖ ਸੱਚੇ ਮਾਲਕ ਵਿੰਚ ਲੀਨ ਹੋ ਜਾਂਦਾ ਹੈ।
Pero Aquél que alaba la Verdadera Palabra, inmerge su ser en la Verdad.
ivxu siqguru syvy nwhI suiK invwsu iPir iPir AweIAY ]
vin satigur seve naahee sukh nivaas fir fir aaieeaai ||
Without serving the True Guru, they do not obtain the home of peace; they are consigned to reincarnation, over and over again.
ਸੱਚੇ ਗੁਰਾਂ ਦੀ ਟਹਿਲ ਕਮਾਉਣ ਦੇ ਬਗੈਰ ਇਨਸਾਨ ਨੂੰ ਆਰਾਮ ਅੰਦਰ ਵਸੇਬਾ ਨਹੀਂ ਮਿਲਦਾ ਅਤੇ ਉਹ ਮੁੜ ਮੁੜ ਕੇ ਜੰਮਦਾ ਰਹਿੰਦਾ ਹੈ।
Sin el Servicio del Guru, no hay Paz, y uno va y viene.
dunIAw KotI rwis kUVu kmweIAY ]
dhuneeaa khoTee raas kooR kamaieeaai ||
Investing counterfeit capital, they earn only falsehood in the world.
ਝੂਠੀ ਪੂੰਜੀ ਨਾਲ ਜੀਵ ਜਹਾਨ ਅੰਦਰ ਝੂਠ ਦੀ ਖੱਟੀ ਖੱਟਦਾ ਹੈ।
Con una inversión de capital falso, nosotros ganamos la falsedad en el mundo.
nwnk scu Krw swlwih piq isau jweIAY ]14]
naanak sach kharaa saalaeh pat siau jaieeaai ||14||
O Nanak, singing the Praises of the Pure, True Lord, they depart with honor. ||14||
ਨਾਨਕ ਨਿਰਮਲ ਸੱਚੇ ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਇਨਸਾਨ ਇਜਤ ਨਾਲ ਜਾਂਦਾ ਹੈ।
Alaba al Uno Verdadero, dice Nanak, para que puedas ir al más allá con Honor. (14)
sloku mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਸ਼ਾਹੀ।
Shlok, Mejl Guru Nanak, Primer Canal Divino.
quDu BwvY qw vwvih gwvih quDu BwvY jil nwvih ]
tudh bhaavai taa vaaveh gaaveh tudh bhaavai jal naaveh ||
When it pleases You, we play music and sing; when it pleases You, we bathe in water.
ਜਦ ਤੈਨੂੰ ਚੰਗਾ ਲੱਗਦਾ ਹੈ ਤਦ ਆਦਮੀ ਸੰਗੀਤਕ ਸਾਜ ਵਜਾਉਂਦਾ ਤੇ ਗਾਉਂਦਾ ਹੈ। ਜਦ ਤੇਰੀ ਰਜਾ ਹੁੰਦੀ ਹੈ ਉਹ ਪਾਣੀ ਵਿੱਚ ਨਹਾਉਂਦਾ ਹੈ।
Si es Tu Voluntad, uno canta y baila; si es Tu Voluntad uno se lava.