bwvn AKr jory Awin ]
baavan akhar jore aan ||
The fifty-two letters have been joined together.
ਆਦਮੀ ਨੇ ਬਵੰਜਾ ਅੱਖਰ ਜੋੜ ਲਏ ਹਨ।
Todos juntan las cincuenta y dos letras del alfabeto para hacer palabras,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
bwvn AKr jory Awin ]
baavan akhar jore aan ||
The fifty-two letters have been joined together.
ਆਦਮੀ ਨੇ ਬਵੰਜਾ ਅੱਖਰ ਜੋੜ ਲਏ ਹਨ।
Todos juntan las cincuenta y dos letras del alfabeto para hacer palabras,
sikAw n AKru eyku pCwin ]
sakiaa na akhar ek pachhaan ||
But people cannot recognize the One Word of God.
ਪਰ ਉਹ ਵਾਹਿਗੁਰੂ ਦੇ ਇਕ ਸ਼ਬਦ ਨੂੰ ਨਹੀਂ ਸਿਆਣ ਸਕਦਾ।
pero nadie puede descifrar la Única Palabra de Dios.
sq kw sbdu kbIrw khY ]
sat kaa sabadh kabeeraa kahai ||
Kabeer speaks the Shabad, the Word of Truth.
ਕਬੀਰ ਸੱਚਾ ਬਚਨ ਉਚਾਰਣ ਕਰਦਾ ਹੈ।
Kabir habla nada más que palabras de Verdad,
pMifq hoie su AnBY rhY ]
pa(n)ddit hoi su anabhai rahai ||
One who is a Pandit, a religious scholar, must remain fearless.
ਜੋ ਬ੍ਰਹਿਮਣ ਹੈ, ਉਹ ਨਿਡੱਰ ਹੋ ਵਿਚਰਦਾ ਹੈ।
pues aquél que se considera erudito, debería de conservar su intuición despierta.
pMifq logh kau ibauhwr ]
pa(n)ddit logeh kau biauhaar ||
It is the business of the scholarly person to join letters.
ਅੱਖਰਾਂ ਨੂੰ ਜੋੜਨਾ ਵਿਦਵਾਨ ਪੁਰਸ਼ਾਂ ਦਾ ਕਿੱਤਾ ਹੈ।
Los eruditos comercian sólo con palabras,
igAwnvMq kau qqu bIcwr ]
giaanava(n)t kau tat beechaar ||
The spiritual person contemplates the essence of reality.
ਬ੍ਰਹਿਮ-ਵਿਚਾਰ ਵਾਲਾ ਬੰਦਾ ਅਸਲੀਅਤ ਨੂੰ ਸੋਚਦਾ ਸਮਝਦਾ ਹੈ।
pero los sabios reflexionan sólo en la Quintaesencia de la Verdad.
jw kY jIA jYsI buiD hoeI ]
jaa kai jeea jaisee budh hoiee ||
According to the wisdom within the mind,
ਜਿਹੋ ਜਿਹੀ ਅਕਲ ਉਸ ਦੇ ਮਨ ਵਿੱਚ ਹੈ,
Sólo aquél que tiene una mente así,
kih kbIr jwnYgw soeI ]45]
keh kabeer jaanaigaa soiee ||45||
says Kabeer, so does one come to understand. ||45||
ਕਬੀਰ ਜੀ ਆਖਦੇ ਹਨ, ਉਹੋ ਜਿਹਾ ਹੀ ਉਹ ਸਮਝਦਾ ਹੈ।
va a conocer lo Real, la Esencia de las cosas. (45)
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru.
rwgu gauVI iQqµØI kbIr jI kµØI ]
raag gauRee thita(n)ee kabeer jee ka(n)ee ||
Raag Gauree, T'hitee ~ The Lunar Days Of Kabeer Jee:
ਰਾਗ ਗਉੜੀ ਤਿਥਾਂ ਕਬੀਰ ਜੀ ਦੀਆਂ।
Rag Gauri, Thitti de Kabir yi
sloku ]
salok ||
Salok:
ਸਲੋਕ।
Shlok
pMdRh iQqµØI swq vwr ]
pa(n)dhreh thita(n)ee saat vaar ||
There are fifteen lunar days, and seven days of the week.
ਪੰਦਰਾਂ ਚੰਦ ਦੇ ਦਿਹਾੜੇ ਅਤੇ ਸਤ ਹਫਤੇ ਦੇ ਦਿਹਾੜੇ ਹਨ।
Aquél que habla de los quince días lunares y los siete días de la semana
kih kbIr aurvwr n pwr ]
keh kabeer uravaar na paar ||
Says Kabeer, it is neither here nor there.
ਕਬੀਰ ਆਖਦਾ ਹੈ, ਵਾਹਿਗੁਰੂ ਦਾ ਇਹ ਜਾ ਉਹ ਕਿਨਾਰਾ ਨਹੀਂ।
diciendo qué auspiciosos o inconvenientes son,
swiDk isD lKY jau Byau ]
saadhik sidh lakhai jau bheau ||
When the Siddhas and seekers come to know the Lord's mystery,
ਅਭਿਆਸੀ ਅਤੇ ਪੂਰਨ ਪੁਰਸ਼ ਜਦ ਹਰੀ ਦੇ ਭੇਤ ਨੂੰ ਜਾਣ ਲੈਂਦੇ ਹਨ,
no está ni aquí ni allá, pero el sabio Devoto que conoce el Misterio de Dios,
Awpy krqw Awpy dyau ]1]
aape karataa aape dheau ||1||
they themselves become the Creator; they themselves become the Divine Lord. ||1||
ਉਹ ਆਪ ਸਿਰਜਣਹਾਰ ਅਤੇ ਆਪੇ ਹੀ ਸੁਆਮੀ ਹੋ ਜਾਂਦੇ ਹਨ।
se convierte él mismo en el Todo Prevaleciente Señor Creador. (1)
iQqµØI]
thita(n)ee||
T'hitee:
ਤਿੱਥ।
Thitti
AMmwvs mih Aws invwrhu ]
a(n)maavas meh aas nivaarahu ||
On the day of the new moon, give up your hopes.
ਮੱਸਿਆ ਦੇ ਦਿਨ ਆਪਣੀਆਂ ਖਾਹਿਸ਼ਾਂ ਨੂੰ ਛੱਡ ਦੇ।
En el día de luna nueva, deja tus vanas expectativas,
AMqrjwmI rwmu smwrhu ]
a(n)tarajaamee raam samaarahu ||
Remember the Lord, the Inner-knower, the Searcher of hearts.
ਤੂੰ ਦਿਲਾਂ ਦੀਆਂ ਜਾਨਣਹਾਰ ਸਾਈਂ ਨੂੰ ਚੇਤੇ ਕਰ।
y enaltece en tu mente al Íntimo Conocedor de tu corazón;
jIvq pwvhu moK duAwr ]
jeevat paavahu mokh dhuaar ||
You shall attain the Gate of Liberation while yet alive.
ਇਸ ਤਰ੍ਹਾਂ ਜੀਉਂਦੇ ਜੀ ਤੂੰ ਮੁਕਤੀ ਦਾ ਦਰਵਾਜ਼ਾ,
así obtendrás la iluminación en vida.
AnBau sbdu qqu inju swr ]1]
anabhau sabadh tat nij saar ||1||
You shall come to know the Shabad, the Word of the Fearless Lord, and the essence of your own inner being. ||1||
ਨਿਡੱਰ ਸਾਹਿਬ ਦਾ ਨਾਮ, ਅਤੇ ਆਪਣੇ ਨਿੱਜ ਦੀ ਅਸਲੀਅਤ ਦੀ ਗਿਆਤ, ਪਰਾਪਤ ਕਰ ਲਵੇਗਾ।
Conoce intuitivamente la Esencia de la Fuente Pura y de la Palabra. (1)
crn kml goibMd rMgu lwgw ]
charan kamal gobi(n)dh ra(n)g laagaa ||
One who enshrines love for the Lotus Feet of the Lord of the Universe
ਜੋ ਪ੍ਰਭੂ ਦੇ ਕੰਵਲ ਰੂਪੀ ਚਰਨਾ ਨਾਲ ਪਿਰਹੜੀ ਪਾਉਂਦਾ ਹੈ,
Amarás entonces los Pies de Loto de tu Señor,
sMq pRswid Bey mn inrml hir kIrqn mih Anidnu jwgw ]1] rhwau ]
sa(n)t prasaadh bhe man niramal har keeratan meh anadhin jaagaa ||1|| rahaau ||
- by the Grace of the Saints, her mind becomes pure; night and day, she remains awake and aware, singing the Kirtan of the Lord's Praises. ||1||Pause||
ਅਤੇ ਸਾਧੂਆਂ ਦੀ ਦਇਆ ਦੁਆਰਾ ਜਿਸ ਦਾ ਚਿੱਤ ਪਵਿੱਤ੍ਰ ਹੋਇਆ ਹੈ, ਉਹ ਰਾਤ ਤੇ ਦਿਨ ਹਰੀ ਦਾ ਜੱਸ ਗਾਇਨ ਕਰਨ ਵਿੱਚ ਜਾਗਦਾ ਰਹਿੰਦਾ ਹੈ। ਠਹਿਰਾਉ।
tu corazón se volverá puro por la Gracia del Santo y para siempre estarás despierto en la Alabanza a Dios. (1‑Pausa)
pirvw pRIqm krhu bIcwr ]
parivaa preetam karahu beechaar ||
On the first day of the lunar cycle, contemplate the Beloved Lord.
ਏਕਮ ਤਿੱਥ ਦੇ ਦਿਹਾੜੇ ਤੂੰ ਪਿਆਰੇ ਦਾ ਸਿਮਰਨ ਕਰ।
En el primer día de luna, habita en tu Bienamado Señor,
Gt mih KylY AGt Apwr ]
ghaT meh khelai aghaT apaar ||
He is playing within the heart; He has no body - He is Infinite.
ਸਰੀਰ-ਰਹਿਤ ਅਤੇ ਬੇਅੰਤ ਸੁਆਮੀ ਦਿਲ ਅੰਦਰ ਖੇਡ ਰਿਹਾ ਹੈ।
quien está dentro de tu cuerpo, estando Él Mismo sin cuerpo e Infinito.
kwl klpnw kdy n Kwie ]
kaal kalapanaa kadhe na khai ||
The pain of death never consumes that person
ਮੌਤ ਦੀ ਪੀੜ ਉਸ ਨੂੰ ਕਦਾਚਿੱਤ ਖੈ ਨਹੀਂ ਕਰਦੀ,
Entonces ni tiempo ni añoranza te destruirán,
Awid purK mih rhY smwie ]2]
aadh purakh meh rahai samai ||2||
who remains absorbed in the Primal Lord God. ||2||
ਜੋ ਪ੍ਰਿਥਮ ਪੁਰਖ ਅੰਦਰ ਲੀਨ ਰਹਿੰਦਾ ਹੈ।
y así te inmergirás en el Ser Primordial. (2)
duqIAw duh kir jwnY AMg ]
dhuteeaa dhuh kar jaanai a(n)g ||
On the second day of the lunar cycle, know that there are two beings within the fiber of the body.
ਦੂਜੀ ਥਿੱਤ- ਜਾਣ ਲੈ ਕਿ ਸਰੀਰ ਦੇ ਭਾਗ ਅੰਦਰ ਦੋ ਖੇਡ ਰਹੇ ਹਨ।
En el segundo día de luna, entiende que en tu interior juegan Maya y Dios,
mwieAw bRhm rmY sB sMg ]
maiaa braham ramai sabh sa(n)g ||
Maya and God are blended with everything.
ਮੋਹਣੀ ਅਤੇ ਵਾਹਿਗੁਰੂ ਹਰ ਸ਼ੈ ਨਾਲ ਅਭੇਦ ਹੋਏ ਹੋਏ ਹਨ।
quienes compenetran cada parte de tu ser.
nw Ehu bFY n Gtqw jwie ]
naa oh baddai na ghaTataa jai ||
God does not increase or decrease.
ਸਾਹਿਬ ਨਾਂ ਵਧਦਾ ਹੈ ਅਤੇ ਨਾਂ ਹੀ ਘਟਦਾ ਹੈ,
Pero aquél que ama a su Inmaculado Señor Sin Casta,
Akul inrMjn eykY Bwie ]3]
akul nira(n)jan ekai bhai ||3||
He is unknowable and immaculate; He does not change. ||3||
ਉਹ ਅਗਾਧ, ਪਵਿੱਤ੍ਰ ਅਤੇ ਨਾਂ ਬਦਲਣ ਵਾਲਾ।
está contento; él no va para arriba, ni se viene para abajo. (3)
iqRqIAw qIny sm kir ilAwvY ]
tirateeaa teene sam kar liaavai ||
On the third day of the lunar cycle, one who maintains his equilibrium amidst the three modes
ਤੀਜੀ ਤਿੱਥ-ਜੇਕਰ ਆਦਮੀ ਤਿੰਨਾਂ ਹੀ ਦਸ਼ਾਂ ਅੰਦਰ ਸਮ ਤੋਲ ਰਹੇ,
En el tercer día, quien mantiene el Equilibrio de las tres Gunas,
Awnd mUl prm pdu pwvY ]
aanadh mool param padh paavai ||
finds the source of ecstasy and the highest status.
ਤਾਂ ਉਹ ਪਰਸੰਨਤਾ ਦੀ ਜੜ੍ਹ ਅਤੇ ਮਹਾਨ ਮਰਤਬੇ ਨੂੰ ਪਾ ਲੈਦਾ ਹੈ।
obtiene el más elevado estado de Éxtasis. Dentro de él
swDsMgiq aupjY ibsÍws ]
saadhasa(n)gat upajai bisavaiaas ||
In the Saadh Sangat, the Company of the Holy, faith wells up.
ਸਤਿ ਸੰਗਤ ਵਿੱਚ ਆਦਮੀ ਅੰਦਰ ਭਰੋਸਾ ਪੈਦਾ ਹੁੰਦਾ ਹੈ।
En el Saadh Sangat, La compañía del Santo, la fe crece.
bwhir BIqir sdw pRgws ]4]
baahar bheetar sadhaa pragaas ||4||
Outwardly, and deep within, God's Light is always radiant. ||4||
ਹਮੇਸ਼ਾਂ ਹੀ, ਸਾਡੇ ਬਾਹਰ ਤੇ ਅੰਦਰ ਉਸ ਪ੍ਰਭੂ ਦਾ ਪਰਕਾਸ਼ ਹੈ।
En apariencia, y por dentro, la Luz de Dios es por siempre radiante.
cauQih cMcl mn kau ghhu ]
chautheh cha(n)chal man kau gahahu ||
On the fourth day of the lunar cycle, restrain your fickle mind,
ਚੌਥੀ ਥਿੱਤ - ਆਪਣੇ ਚੁਲਬੁਲੇ ਮਨੂਏ ਨੂੰ ਰੋਕ ਕੇ ਰੱਖ,
En el cuarto día, contén tu mente mercurial
kwm k®oD sMig kbhu n bhhu ]
kaam karodh sa(n)g kabahu na bahahu ||
and do not ever associate with sexual desire or anger.
ਅਤੇ ਵਿਸ਼ੇ ਭੋਗ ਤੇ ਗੁੱਸੇ ਨਾਲ ਕਦਾਚਿੱਤ ਊਠਕ ਬੈਠਕ (ਸਾਂਝ) ਨਾਂ ਰੱਖ।
y no guardes compañía con la lujuria y el enojo.
jl Ql mwhy Awpih Awp ]
jal thal maahe aapeh aap ||
On land and sea, He Himself is in Himself.
ਸਮੁੰਦਰ ਅਤੇ ਧਰਤੀ ਵਿੱਚ ਪ੍ਰਭੂ ਸਾਰਾ ਕੁਛ ਖੁਦ ਹੀ ਹੈ।
Entonces tú te vuelves Él, el Señor,
AwpY jphu Awpnw jwp ]5]
aapai japahu aapanaa jaap ||5||
He Himself meditates and chants His Chant. ||5||
ਉਹ ਖੁਦ ਹੀ ਆਪਣਾ ਸਿਮਰਨ ਕਰਦਾ ਹੈ।
quien habita en la tierra y en las aguas, y así contemplas tu ser, pues tú eres Él. (5)
pWcY pMc qq ibsQwr ]
paa(n)chai pa(n)ch tat bisathaar ||
En el quinto día, conoce que el mundo está envuelto en los cinco elementos,
kink kwimnI jug ibauhwr ]
kanik kaaminee jug biauhaar ||
Men are occupied in the pursuit of gold and women.
ਸੋਨੇ ਅਤੇ ਇਸਤ੍ਰੀ ਦੀ ਤਲਾਸ਼ ਇਸ ਦੇ ਦੋ ਵਿਵਹਾਰ ਹਨ।
y está embaucado enteramente en conseguir oro y sexo.
pRym suDw rsu pIvY koie ]
prem sudhaa ras peevai koi ||
How rare are those who drink in the pure essence of the Lord's Love.
ਕੋਈ ਵਿਰਲਾ ਪੁਰਸ਼ ਹੀ ਪ੍ਰਭੂ ਦੀ ਪ੍ਰੀਤ ਦਾ ਅੰਮ੍ਰਿਤ ਪਾਨ ਕਰਦਾ ਹੈ।
Extraordinario es aquél que bebe el Néctar del Amor del Señor,
jrw mrx duKu Pyir n hoie ]6]
jaraa maran dhukh fer na hoi ||6||
They shall never again suffer the pains of old age and death. ||6||
ਉਹ ਮੁੜ ਕੇ ਬੁਢੇਪੇ ਤੇ ਮੌਤ ਦੀ ਤਕਲੀਫ ਨਹੀਂ ਉਠਾਉਂਦਾ।
porque a él ni la edad, ni la muerte, ni las penas le afectan. (6)
CiT Ktu ck® ChUM ids Dwie ]
chhaTh khaT chakar chhahoo(n) dhis dhai ||
On the sixth day of the lunar cycle, the six chakras run in six directions.
ਛੇਵੀ ਥਿੱਤ-ਛਿਆ ਕੁੰਡਲਾਂ ਵਾਲੀ ਦੇਹਿ ਛਿਆਂ ਹੀ ਪਾਸਿਆਂ ਵੱਲ ਭੱਜੀ ਫਿਰਦੀ ਹੈ।
En el sexto día, el cuerpo de seis Chakras corre hacia las seis direcciones;
ibnu prcY nhI iQrw rhwie ]
bin parachai nahee thiraa rahai ||
Without enlightenment, the body does not remain steady.
ਪ੍ਰਭੂ ਦੇ ਨਾਮ ਸ਼ੁਗਲ ਦੇ ਬਗੈਰ, ਇਹ ਅਸਥਿਰ ਨਹੀਂ ਰਹਿੰਦੀ।
no se mantiene en calma si no se le inicia en el Misterio de su Señor.
duibDw myit iKmw gih rhhu ]
dhubidhaa meT khimaa geh rahahu ||
So erase your duality and hold tight to forgiveness,
ਦਵੈਤ-ਭਾਵ ਨੂੰ ਮੇਟ ਦੇ ਅਤੇ ਸਹਿਨ-ਸ਼ੀਲਤਾ ਨੂੰ ਪਕੜ ਰੱਖ।
Disipa tu dualidad y práctica la Compasión,
krm Drm kI sUl n shhu ]7]
karam dharam kee sool na sahahu ||7||
and you will not have to endure the torture of karma or religious rituals. ||7||
ਤੂੰ ਕਰਮ-ਕਾਂਡਾਂ ਅਤੇ ਧਾਰਮਕ ਸੰਸਕਾਰਾਂ ਦੀ ਪੀੜ ਨੂੰ ਨਾਂ ਝੱਲ।
así no tendrás que vivir las consecuencias de tus acciones. (7)
swqYN siq kir bwcw jwix ]
saatai(n) sat kar baachaa jaan ||
On the seventh day of the lunar cycle, know the Word as True,
ਸਤਵੀ ਤਿੱਥ-ਗੁਰਬਾਣੀ ਨੂੰ ਸੱਚੀ ਕਰਕੇ ਸਮਝ,
En el séptimo día toma ésta, mi palabra, como verdad:
Awqm rwmu lyhu prvwix ]
aatam raam leh paravaan ||
and you shall be accepted by the Lord, the Supreme Soul.
ਅਤੇ ਵਿਆਪਕ ਰੂਹ ਤੈਨੂੰ ਕਬੂਲ ਕਰ ਲਵੇਗੀ।
que quien sea que es aprobado por su Señor,
CUtY sMsw imit jwih duK ]
chhooTai sa(n)saa miT jaeh dhukh ||
Your doubts shall be eradicated, and your pains eliminated,
ਤੇਰਾ ਵਹਿਮ ਦੂਰ ਹੋ ਜਾਵੇਗਾ ਤੇ ਤਕਲੀਫ ਮਿਟ ਜਾਏਗੀ,
Lo obtiene. Su duda es disipada, y sus aflicciones desaparecen,
suMn srovir pwvhu suK ]8]
su(n)n sarovar paavahu sukh ||8||
and in the ocean of the celestial void, you shall find peace. ||8||
ਅਤੇ ਤੂੰ ਬੈਕੁੰਠੀ ਸਮੁੰਦਰ ਦੇ ਆਰਾਮ ਨੂੰ ਪਰਾਪਤ ਕਰ ਲਵੇਗਾ।
y obtiene Éxtasis bañándose en las aguas libres de pasiones. (8)
AstmI Ast Dwqu kI kwieAw ]
asaTamee asaT dhaat kee kaiaa ||
On the eighth day of the lunar cycle, the body is made of the eight ingredients.
ਅੱਠਵੀ ਤਿੱਥ-ਸਰੀਰ ਅਠਾਂ ਅੰਗਾਂ ਦਾ ਬਣਿਆ ਹੋਇਆ ਹੈ।
En el octavo día, conoce que los ocho tejidos hacen al cuerpo,
qw mih Akul mhw iniD rwieAw ]
taa meh akul mahaa nidh raiaa ||
Within it is the Unknowable Lord, the King of the supreme treasure.
ਉਸ ਵਿੱਚ ਪਰਮ ਖ਼ਜ਼ਾਨੇ ਦਾ ਰਾਜਾ ਅਗਾਧ ਸਾਈਂ ਹੈ।
y en su interior habita el Ser Sin Casta, tu Rey, el Gran Tesoro.
gur gm igAwn bqwvY Byd ]
gur gam giaan bataavai bhedh ||
The Guru, who knows this spiritual wisdom, reveals the secret of this mystery.
ਬ੍ਰਹਿਮ ਗਿਆਤ ਨੂੰ ਪੁੱਜਿਆ ਹੋਇਆ ਗੁਰੂ ਇਸ ਭੇਤ ਨੂੰ ਦੱਸਦਾ ਹੈ।
Encontrando al Guru, entiendes este misterio,
aultw rhY ABMg ACyd ]9]
aulaTaa rahai abha(n)g achhedh ||9||
Turning away from the world, He abides in the Unbreakable and Impenetrable Lord. ||9||
ਸੰਸਾਰ ਵਲੋਂ ਮੋੜਾ ਪਾ ਕੇ ਇਨਸਾਨ ਅਟੁੱਟ ਅਤੇ ਅਬੇਧ ਸੁਆਮੀ ਅੰਦਰ ਵਸਦਾ ਹੈ।
que aunque Dios prevalece a través de todas Sus formas, Él permanece Indivisible e Inviolable. (9)
naumI nvY duAwr kau swiD ]
naumee navai dhuaar kau saadh ||
On the ninth day of the lunar cycle, discipline the nine gates of the body.
ਨੌਵੀ ਥਿੱਤ-ਤੂੰ ਆਪਣੇ ਨਵਾਂ ਹੀ ਦਰਵਾਜਿਆਂ ਨੂੰ ਕਾਬੂ ਵਿੱਚ ਰੱਖ।
En el noveno día, disciplina tus nueve puertas
bhqI mnsw rwKhu bWiD ]
bahatee manasaa raakhahu baa(n)dh ||
Keep your pulsating desires restrained.
ਆਪਣੀਆਂ ਵਗਦੀਆਂ ਹੋਈਆਂ ਖ਼ਾਹਿਸ਼ਾਂ ਨੂੰ ਬੰਨ੍ਹ ਕੇ ਰੱਖ।
y amarra tus desatadas pasiones.
loB moh sB bIsir jwhu ]
lobh moh sabh beesar jaahu ||
Forget all your greed and emotional attachment;
ਸਾਰੇ ਲਾਲਚ ਅਤੇ ਸੰਸਾਰੀ ਲਗਨਾਂ ਭੁਲਾ ਦੇ,
Deja toda avaricia e infatuación y apegos emocionales. P. 344.