guru pUrw AwrwDy ]
gur pooraa aaraadhe ||
I worship and adore the Perfect Guru.
ਪੂਰਨ ਗੁਰਾਂ ਦਾ ਸਿਮਰਨ ਕਰਨ ਦੁਆਰਾ,
Alabé y Adoré al Guru Perfecto
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
guru pUrw AwrwDy ]
gur pooraa aaraadhe ||
I worship and adore the Perfect Guru.
ਪੂਰਨ ਗੁਰਾਂ ਦਾ ਸਿਮਰਨ ਕਰਨ ਦੁਆਰਾ,
Alabé y Adoré al Guru Perfecto
kwrj sgly swDy ]
kaaraj sagale saadhe ||
All my affairs have been resolved.
ਸਮੂਹ ਕੰਮ ਰਾਸ ਹੋ ਜਾਂਦੇ ਹਨ।
y él me regaló la Plenitud.
sgl mnorQ pUry ]
sagal manorath poore ||
All desires have been fulfilled.
ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ,
Logré obtener el Fruto de añoranza de mi corazón
bwjy Anhd qUry ]1]
baaje anahadh toore ||1||
The unstruck melody of the sound current resounds. ||1||
ਅਤੇ ਬੰਦੇ ਅੰਦਰ ਬਿਨਾ ਵਜਾਏ (ਅਨੰਦ ਦੇ) ਵਾਜੇ ਵੱਜਦੇ ਹਨ।
y la Melodía Divina de la Palabra se escuchó en mi interior. (1)
sMqhu rwmu jpq suKu pwieAw ]
sa(n)tahu raam japat sukh paiaa ||
O Saints, meditating on the Lord, we obtain peace.
ਹੇ ਸਾਧੂਓ! ਸਾਹਿਬ ਨੂੰ ਸਿਮਰ ਕੇ, ਮੈਂ ਸੁੱਖ ਪ੍ਰਾਪਤ ਕੀਤਾ ਹੈ।
Oh Santos, contemplando al Señor, logré el Éxtasis;
sMq AsQwin bsy suK shjy sgly dUK imtwieAw ]1] rhwau ]
sa(n)t asathaan base sukh sahaje sagale dhookh miTaiaa ||1|| rahaau ||
sí, el lugar de los Santos está para siempre en Paz y en Equilibrio; y así todas las aflicciones fueron erradicadas. (1‑Pausa)
gur pUry kI bwxI ]
gur poore kee baanee ||
The Word of the Perfect Guru's Bani
ਪੂਰਨ ਗੁਰਾਂ ਦੀ ਗੁਰਬਾਣੀ,
La Palabra del Shabd del Guru Perfecto
pwrbRhm min BwxI ]
paarabraham man bhaanee ||
is pleasing to the Mind of the Supreme Lord God.
ਪਰਮ ਪ੍ਰਭੂ ਦੇ ਚਿੱਤ ਨੂੰ ਚੰਗੀ ਲੱਗਦੀ ਹੈ।
Le complace al Dios Trascendente. Nanak,
nwnk dwis vKwxI ]
naanak dhaas vakhaanee ||
Slave Nanak speaks
ਗੋਲੇ ਨਾਨਕ ਨੇ ਉਚਾਰਨ ਕੀਤੀ ਹੈ,
el Gurmukj proclama que la Palabra del Shabd del Señor
inrml AkQ khwxI ]2]18]82]
niramal akath kahaanee ||2||18||82||
the Unspoken, immaculate sermon of the Lord. ||2||18||82||
ਸੁਆਮੀ ਦੀ ਪਵਿੱਤਰ ਤੇ ਅਕਹਿ ਵਾਰਤਾ।
es Inmaculada e Insondable. (2‑18‑82)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
BUKy Kwvq lwj n AwvY ]
bhookhe khaavat laaj na aavai ||
The hungry man is not ashamed to eat.
ਜਿਸ ਤਰ੍ਹਾਂ ਇਕ ਭੁੱਖੇ ਬੰਦੇ ਨੂੰ ਖਾਂਦਿਆ ਸ਼ਰਮ ਨਹੀਂ ਆਉਂਦੀ,
Así como el hambriento se avergüenza de no comer,
iqau hir jnu hir gux gwvY ]1]
tiau har jan har gun gaavai ||1||
Just so, the humble servant of the Lord sings the Glorious Praises of the Lord. ||1||
ਇਸੇ ਤਰ੍ਹਾਂ ਰੱਬ ਦਾ ਗੋਲਾ ਰੱਬ ਦਾ ਜੱਸ ਗਾਉਣ ਵਿੱਚ ਸ਼ਰਮ ਮਹਿਸੂਸ ਨਹੀਂ ਕਰਦਾ।
así ocurre con el Hombre de Dios que no canta el Nombre del Señor. (1)
Apny kwj kau ikau AlkweIAY ]
apane kaaj kau kiau alakaieeaai ||
Why are you so lazy in your own affairs?
ਤੂੰ ਆਪਣੇ ਨਿੱਜ ਦੇ ਕੰਮ ਵਿੱਚ ਕਿਉਂ ਆਲਸ ਕਰਦਾ ਹੈ।
¿Por qué nos tardamos en conocer la Verdadera Acción y no contemplamos al Verdadero Señor que nos da Éxtasis?,
ijqu ismrin drgh muKu aUjl sdw sdw suKu pweIAY ]1] rhwau ]
jit simaran dharageh mukh uoojal sadhaa sadhaa sukh paieeaai ||1|| rahaau ||
Remembering Him in meditation, your face shall be radiant in the Court of the Lord; you shall find peace, forever and ever. ||1||Pause||
ਤੂੰ ਉਸ ਨੂੰ ਯਾਦ ਕਰ, ਜਿਸ ਦੀ ਬੰਦਗੀ ਦੁਆਰਾ ਸਾਈਂ ਦੇ ਦਰਬਾਰ ਵਿੱਚ ਤੇਰਾ ਚਿਹਰਾ ਰੋਸ਼ਨ ਹੋਵੇਗਾ ਅਤੇ ਤੂੰ ਹਮੇਸ਼ਾਂ ਹੀ ਸਦੀਵ ਆਰਾਮ ਪਾਵਨੂੰਗਾ। ਠਹਿਰਾਉ।
si sólo así nuestros semblantes brillarán en la Puerta del Señor. (1‑Pausa)
ijau kwmI kwim luBwvY ]
jiau kaamee kaam lubhaavai ||
Just as the lustful man is enticed by lust,
ਜਿਸ ਤਰ੍ਹਾਂ ਵਿਸ਼ੈਈ ਬੰਦਾ ਵਿਸ਼ੇ ਨੂੰ ਲਲਚਾਉਂਦਾ ਹੈ,
Así de imponente como es el llamado de la carne para el lujurioso,
iqau hir dws hir jsu BwvY ]2]
tiau har dhaas har jas bhaavai ||2||
so is the Lord's slave pleased with the Lord's Praise. ||2||
ਏਸੇ ਤਰ੍ਹਾਂ ਹੀ ਰੱਬ ਦੇ ਗੋਲੇ ਨੂੰ ਰੱਬ ਦੀ ਕੀਰਤੀ ਚੰਗੀ ਲੱਗਦੀ ਹੈ। ਠਹਿਰਾਉ।
así de imponente es la necesidad de alabar al Señor que siente el Hombre de Dios (2)
ijau mwqw bwil lptwvY ]
jiau maataa baal lapaTaavai ||
Just as the mother holds her baby close,
ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨਾਲ ਚਿਮੜੀ ਹੋਈ ਹੁੰਦੀ ਹੈ,
Así como la madre abraza a su amado hijo,
iqau igAwnI nwmu kmwvY ]3]
tiau giaanee naam kamaavai ||3||
so does the spiritual person cherish the Naam, the Name of the Lord. ||3||
ਏਸੇ ਤਰ੍ਹਾਂ ਹੀ ਬ੍ਰਹਿਮਬੇਤਾ ਸਾਈਂ ਦੇ ਨਾਮ ਨਾਲ ਜੁੜਿਆ ਰਹਿੰਦਾ ਹੈ।
el Sabio del Señor practica con Amor Su Nombre. (3)
gur pUry qy pwvY ]
gur poore te paavai ||
This is obtained from the Perfect Guru.
ਜੋ ਪੂਰਨ ਗੁਰਾਂ ਪਾਸੋਂ ਇਸ ਨੂੰ ਪ੍ਰਾਪਤ ਕਰਦਾ ਹੈ,
Dice Nanak, uno es bendecido con el Nombre por el Perfecto Guru,
jn nwnk nwmu iDAwvY ]4]19]83]
jan naanak naam dhiaavai ||4||19||83||
Servant Nanak meditates on the Naam, the Name of the Lord. ||4||19||83||
ਉਹੀ ਨਾਮ ਦਾ ਸਿਮਰਨ ਕਰਦਾ ਹੈ, ਹੇ ਨਫਰ ਨਾਨਕ!
y se embulle en Dios meditando en Su Nombre. (4‑19‑83)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
suK sWid Gir AwieAw ]
sukh saa(n)dh ghar aaiaa ||
Safe and sound, I have returned home.
ਰਾਜ਼ੀ ਬਾਜ਼ੀ ਮੈਂ ਆਪਣੇ ਗ੍ਰਿਹ ਆਇਆ ਹਾਂ।
He regresado a mi Hogar a salvo y en Paz.
inMdk kY muiK CwieAw ]
ni(n)dhak kai mukh chhaiaa ||
The slanderer's face is blackened with ashes.
ਦੂਸ਼ਣ ਲਾਉਣ ਵਾਲੇ ਦਾ ਚਿਹਰਾ ਸੁਆਹ ਨਾਲ ਮਲਿਆ ਗਿਆ ਹੈ।
Mis calumniadores han sido humillados;
pUrY guir pihrwieAw ]
poorai gur pahiraiaa ||
The Perfect Guru has dressed in robes of honor.
ਪੂਰਨ ਗੁਰਾਂ ਨੇ ਮੈਨੂੰ ਇੱਜ਼ਤ ਦੀ ਪੁਸ਼ਾਕ ਪਹਿਨਾਈ ਹੈ।
mi Guru Perfecto me ha bendecido y me ha investido de Honor,
ibnsy duK sbwieAw ]1]
binase dhukh sabaiaa ||1||
All my pains and sufferings are over. ||1||
ਮੇਰੇ ਸਾਰੇ ਦੁੱਖੜੇ ਮੁੱਕ ਗਏ ਹਨ।
todas mis aflicciones han pasado. (1)
sMqhu swcy kI vifAweI ]
sa(n)tahu saache kee vaddiaaiee ||
O Saints, this is the glorious greatness of the True Lord.
ਹੇ ਸਾਧੂਓ! ਤੁਸੀਂ ਸੱਚੇ ਸਾਈਂ ਦੀ ਪ੍ਰਭਤਾ ਗਾਇਨ ਕਰੋ,
Oh Santos, Gloria sea al Verdadero Señor,
ijin Acrj soB bxweI ]1] rhwau ]
jin acharaj sobh banaiee ||1|| rahaau ||
He has created such wonder and glory! ||1||Pause||
ਜਿਸ ਨੇ ਮੈਨੂੰ ਅਸਚਰਜ ਕੀਰਤੀ ਪ੍ਰਦਾਨ ਕੀਤੀ ਹੈ। ਠਹਿਰਾਉ।
Quien ha creado lo Bello y lo Maravilloso. (1-Pausa)
boly swihb kY BwxY ]
bole saahib kai bhaanai ||
I speak according to the Will of my Lord and Master.
ਮੈਂ ਸੁਆਮੀ ਦੀ ਰਜ਼ਾ ਦਾ ਉਚਾਰਨ ਕਰਦਾ ਹਾਂ।
Hablo por la Voluntad del Señor,
dwsu bwxI bRhmu vKwxY ]
dhaas baanee braham vakhaanai ||
God's slave chants the Word of His Bani.
ਸੁਆਮੀ ਦਾ ਗੋਲਾ ਸਾਹਿਬ ਦਾ ਕਲਾਮ ਉਚਾਰਦਾ ਹੈ।
pues el Devoto del Señor repite sólo El Bani de Su Palabra.
nwnk pRB suKdweI ]
naanak prabh sukhadhaiee ||
O Nanak, God is the Giver of peace.
ਨਾਨਕ, ਪ੍ਰਸੰਨਤਾ-ਪ੍ਰਦਾਨ ਕਰਨ ਵਾਲਾ ਹੈ ਮੈਂਡਾ ਮਾਲਕ,
Dice Nanak, mi Maestro es Dador de Éxtasis,
ijin pUrI bxq bxweI ]2]20]84]
jin pooree banat banaiee ||2||20||84||
He has created the perfect creation. ||2||20||84||
ਜਿਸ ਨੇ ਮੁਕੰਮਲ ਘਾੜਿਤ ਘੜੀ ਹੈ।
Él es Quien ha creado los Ordenamientos Perfectos en Su Creación. (2‑20‑84)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
pRBu Apunw irdY iDAwey ]
prabh apunaa ridhai dhiaae ||
Within my heart, I meditate on God.
ਆਪਣੇ ਹਿਰਦੇ ਅੰਦਰ ਮੈਂ ਆਪਣੇ ਸੁਆਮੀ ਦਾ ਸਿਮਰਨ ਕਰਦਾ ਹਾਂ।
Alabo a mi Señor y Maestro en mi mente;
Gir shI slwmiq Awey ]
ghar sahee salaamat aae ||
I have returned home safe and sound.
ਖ਼ੈਰ-ਖੈਰੀਅਤ ਨਾਲ ਮੈਂ ਆਪਣੇ ਘਰ ਮੁੜ ਆਇਆ ਹਾਂ।
es por Su Gracia que he llegado a salvo a mi Hogar.
sMqoKu BieAw sMswry ]
sa(n)tokh bhiaa sa(n)saare ||
The world has become contented.
ਜਗਤ ਨੂੰ ਹੁਣ ਸੰਤੁਸ਼ਟਤਾ ਪ੍ਰਾਪਤ ਹੋ ਗਈ ਹੈ।
El mundo entero está en verdad Contento,
guir pUrY lY qwry ]1]
gur poorai lai taare ||1||
The Perfect Guru has saved me. ||1||
ਪੂਰਨ ਗੁਰਾਂ ਨੇ ਮੇਰੀ ਰੱਖਿਆ ਕੀਤੀ ਹੈ।
pues el Guru Perfecto los ha emancipado a todos. (1)
sMqhu pRBu myrw sdw dieAwlw ]
sa(n)tahu prabh meraa sadhaa dhiaalaa ||
O Saints, my God is forever merciful.
ਹੇ ਸਾਧੂਓ! ਮੈਂਡਾ ਮਾਲਕ, ਹਮੇਸ਼ਾਂ ਹੀ ਮਿਹਰਬਾਨ ਹੈ।
Oh Santos, mi Dios es siempre Compasivo conmigo,
Apny Bgq kI gxq n gxeI rwKY bwl gupwlw ]1] rhwau ]
apane bhagat kee ganat na ganiee raakhai baal gupaalaa ||1|| rahaau ||
The Lord of the world does not call His devotee to account; He protects His children. ||1||Pause||
ਜਗਤ ਦਾ ਪਾਲਣਹਾਰ ਵਾਹਿਗੁਰੂ ਆਪਣੇ ਸਾਧੂ ਪਾਸੋਂ ਹਿਸਾਬ ਕਿਤਾਬ ਨਹੀਂ ਲੈਂਦਾ ਤੇ ਆਪਣੇ ਬੱਚੇ ਦੀ ਤਰ੍ਹਾਂ, ਉਸ ਦੀ ਰੱਖਿਆ ਕਰਦਾ ਹੈ। ਠਹਿਰਾਉ।
no toma mis faltas en cuenta, y me protege como un niño. (1‑Pausa)
hir nwmu irdY auir Dwry ]
har naam ridhai ur dhaare ||
I have enshrined the Lord's Name within my heart.
ਮੈਂ ਰੱਬ ਦਾ ਨਾਮ ਆਪਣੇ ਦਿਲ ਨਾਲ ਲਾ ਲਿਆ ਹੈ,
He alabado el Nombre del Señor en la mente,
iqin sBy Qok svwry ]
tin sabhe thok savaare ||
He has resolved all my affairs.
ਅਤੇ ਉਸ ਸਾਹਿਬ ਨੇ ਮੇਰੇ ਸਾਰੇ ਕਾਰਜ ਰਾਸ ਕਰ ਦਿੱਤੇ ਹਨ।
y Él me ha llevado a la Plenitud.
guir pUrY quis dIAw ]
gur poorai tus dheeaa ||
The Perfect Guru was pleased, and blessed me,
ਪ੍ਰਸੰਨ ਹੋ ਪੂਰਨ ਗੁਰਾਂ ਨੇ ਮੈਨੂੰ ਨਾਮ ਬਖਸ਼ਿਆ ਹੈ,
El Guru Perfecto ha sido Compasivo conmigo,
iPir nwnk dUKu n QIAw ]2]21]85]
fir naanak dhookh na theeaa ||2||21||85||
and now, Nanak shall never again suffer pain. ||2||21||85||
ਅਤੇ ਇਸ ਲਈ ਨਾਨਕ ਨੂੰ ਮੁੜ ਕੋਈ ਕਸ਼ਟ ਨਹੀਂ ਵਾਪਰੇਗਾ।
y mira, ya no hubo dolor para mí. (2‑21‑85)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
hir min qin visAw soeI ]
har man tan vasiaa soiee ||
The Lord abides in my mind and body.
ਉਹ ਸੁਆਮੀ ਮੇਰੇ ਚਿੱਤ ਤੇ ਸਰੀਰ ਵਿੱਚ ਵਸਦਾ ਹੈ,
Mi cuerpo y mi mente están imbuidos en el Señor;
jY jY kwru kry sBu koeI ]
jai jai kaar kare sabh koiee ||
Everyone congratulates me on my victory.
ਇਸ ਲਈ ਹਰ ਕੋਈ ਮੇਰੀ ਸ਼ਲਾਘਾ ਕਰਦਾ ਹੈ।
el mundo entero proclama mi Victoria.
gur pUry kI vifAweI ]
gur poore kee vaddiaaiee ||
This is the glorious greatness of the Perfect Guru.
ਪੂਰਨ ਗੁਰਾਂ ਦੀ ਪ੍ਰਭਤਾ ਇਸ ਤਰ੍ਹਾਂ ਦੀ ਹੋ ਕੇ,
Gloria al Perfecto Guru,
qw kI kImiq khI n jweI ]1]
taa kee keemat kahee na jaiee ||1||
His value cannot be described. ||1||
ਉਸ ਦਾ ਮੁੱਲ ਆਖਿਆ ਨਹੀਂ ਜਾ ਸਕਦਾ।
Cuyo Valor no lo puedo apreciar. (1)
hau kurbwnu jweI qyry nwvY ]
hau kurabaan jaiee tere naavai ||
I am a sacrifice to Your Name.
ਮੈਂ ਤੇਰੇ ਨਾਮ ਉਤੋਂ ਬਲਿਹਾਰ ਜਾਂਦਾ ਹਾਂ, ਹੇ ਸਾਹਿਬ!
Ofrezco mi ser en sacrificio a Tu Nombre, oh Señor,
ijs no bKis lYih myry ipAwry so jsu qyrw gwvY ]1] rhwau ]
jis no bakhas laih mere piaare so jas teraa gaavai ||1|| rahaau ||
He alone, whom You have forgiven, O my Beloved, sings Your Praises. ||1||Pause||
ਜਿਸ ਨੂੰ ਤੂੰ ਮਾਫ ਕਰ ਦਿੰਦਾ ਹੈ, ਹੇ ਮੈਂਡੇ ਪ੍ਰੀਤਮ! ਉਹ ਤੇਰੀ ਮਹਿਮਾ ਗਾਇਨ ਕਰਦਾ ਹੈ। ਠਹਿਰਾਉ।
pues aquél a quien bendices, canta Tu Alabanza. (1‑Pausa)
qUM Bwro suAwmI myrw ]
too(n) bhaaro suaamee meraa ||
You are my Great Lord and Master.
ਤੂੰ ਮੈਂਡਾ ਵੱਡਾ ਸਾਹਿਬ ਹੈ।
Eres mi Maestro Grandioso y Bondadoso,
sMqW Brvwsw qyrw ]
sa(n)taa(n) bharavaasaa teraa ||
You are the support of the Saints.
ਸਾਧੂਆਂ ਨੂੰ ਤੇਰਾ ਆਸਰਾ ਹੈ।
Tus Santos se apoyan sólo en Ti.
nwnk pRB srxweI ]
naanak prabh saranaiee ||
Nanak has entered God's Sanctuary.
ਨਾਨਕ ਨੇ ਸੁਆਮੀ ਦੀ ਸ਼ਰਣਾਗਤਿ ਲਈ ਹੈ।
Nanak busca Tu Refugio, oh Señor,
muiK inMdk kY CweI ]2]22]86]
mukh ni(n)dhak kai chhaiee ||2||22||86||
The faces of the slanderers are blackened with ashes. ||2||22||86||
ਬਦਖੋਈ ਕਰਨ ਵਾਲੇ ਦਾ ਮੂੰਹ ਸੁਆਹ ਨਾਲ ਮਲਿਆ ਜਾਂਦਾ ਹੈ।
y de esa forma todos los que lo han calumniado son humillados. (2‑22‑86)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
AwgY suKu myry mIqw ]
aagai sukh mere meetaa ||
Peace in this world, O my friends,
ਹੇ ਮੈਂਡੇ ਮਿੱਤਰ! ਮੇਰੇ ਲਈ ਅੱਗੇ ਆਰਾਮ,
La Bienaventuranza y el Éxtasis me esperan antes y después, oh mi amigo,
pwCy Awndu pRiB kIqw ]
paachhe aanadh prabh keetaa ||
and bliss in the world hereafter - God has given me this.
ਅਤੇ ਪਿਛੇ ਖੁਸ਼ੀ ਦਾ ਪ੍ਰਬੰਧ ਕੀਤਾ ਹੈ, ਮੇਰੇ ਸੁਆਮੀ ਨੇ।
pues tal es el Milagro de mi Señor, el Dios.
prmysuir bxq bxweI ]
paramesur banat banaiee ||
The Transcendent Lord has arranged these arrangements;
ਉਚੇ ਪ੍ਰਭੂ ਨੇ ਐਸੀ ਤਰ੍ਹਾਂ ਬਨਾਵਟ ਬਣਾਈ ਹੈ,
Mi mente ya no vacila más
iPir folq kqhU nwhI ]1]
fir ddolat katahoo naahee ||1||
I shall never waver again. ||1||
ਕਿ ਮੇਰੀ ਆਤਮਾ ਕਿਧਰੇ ਮੁੜ ਕੇ, ਹੋਰ ਡੱਕੋ-ਡੋਲੇ ਨਹੀਂ ਖਾਂਦੀ।
y está complacida con mi Maestro Verdadero. (1)
swcy swihb isau mnu mwinAw ]
saache saahib siau man maaniaa ||
My mind is pleased with the True Lord Master.
ਸੱਚੇ ਸੁਆਮੀ ਨਾਲ ਹੁਣ ਮੇਰਾ ਮਨ ਹਿਲ ਗਿਆ ਹੈ।
Veo al Señor
hir srb inrMqir jwinAw ]1] rhwau ]
har sarab nira(n)tar jaaniaa ||1|| rahaau ||
I know the Lord to be pervading all. ||1||Pause||
ਮੈਂ ਵਾਹਿਗੁਰੂ ਨੂੰ ਸਾਰਿਆਂ ਅੰਦਰ ਅਨੁਭਵ ਕਰਦਾ ਹਾਂ। ਠਹਿਰਾਉ।
compenetrándolo todo. (1‑Pausa)