suMn smwiD guPw qh Awsnu ]
su(n)n samaadh gufaa teh aasan ||
They sit there, in the cave of deep Samaadhi;
ਓਥੇ ਅਫੁਰ ਤਾੜੀ ਦੀ ਕੰਦਰਾ ਅੰਦਰ ਗੁਰਾਂ ਦਾ ਟਿਕਾਣਾ ਹੈ,
Ellos se sientan ahí, en la cueva del Profundo Samadhi.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
suMn smwiD guPw qh Awsnu ]
su(n)n samaadh gufaa teh aasan ||
They sit there, in the cave of deep Samaadhi;
ਓਥੇ ਅਫੁਰ ਤਾੜੀ ਦੀ ਕੰਦਰਾ ਅੰਦਰ ਗੁਰਾਂ ਦਾ ਟਿਕਾਣਾ ਹੈ,
Ellos se sientan ahí, en la cueva del Profundo Samadhi.
kyvl bRhm pUrn qh bwsnu ]
keval braham pooran teh baasan ||
the unique, perfect Lord God dwells there.
ਜਿਥੇ ਪੂਰਾ ਅਦੁੱਤੀ ਪ੍ਰਭੂ ਭੀ ਨਿਵਾਸ ਰੱਖਦਾ ਹੈ।
El Señor Único habita ahí.
Bgq sMig pRBu gosit krq ]
bhagat sa(n)g prabh gosaT karat ||
God holds conversations with His devotees.
ਓਥੇ ਪ੍ਰਭੂ ਆਪਣੇ ਅਨਿੰਨ ਸੰਤਾਂ ਨਾਲ ਬਚਨ ਬਿਲਾਸ ਕਰਦਾ ਹੈ।
Dios mantiene comunicación con Sus Devotos.
qh hrK n sog n jnm n mrq ]3]
teh harakh na sog na janam na marat ||3||
There is no pleasure or pain, no birth or death there. ||3||
ਓਥੇ ਨਾਂ ਖੁਸ਼ੀ ਅਤੇ ਨਾਂ ਗਮੀ, ਨਾਂ ਪੈਦਾਇਸ਼ ਨਾਂ ਹੀ ਮੌਤ ਹੈ।
Para ellos no existe más ni la muerte ni el nacimiento, ni el dolor ni el placer.(3)
kir ikrpw ijsu Awip idvwieAw ]
kar kirapaa jis aap dhivaiaa ||
One whom the Lord Himself blesses with His Mercy,
ਜਿਸ ਨੂੰ ਸੁਆਮੀ ਖੁਦ ਮਿਹਰ ਧਾਰ ਕੇ ਪ੍ਰਦਾਨ ਕਰਦਾ ਹੈ,
Aquél que tiene la Gracia del Señor es bendecido
swDsMig iqin hir Dnu pwieAw ]
saadhasa(n)g tin har dhan paiaa ||
obtains the Lord's wealth in the Saadh Sangat, the Company of the Holy.
ਉਹ ਸਤਿਸੰਗਤ ਅੰਦਰ ਸੁਆਮੀ ਦੇ ਪਦਾਰਥ ਨੂੰ ਪਾ ਲੈਂਦਾ ਹੈ।
en la Saad Sangat, la Sociedad de los Santos con Su Tesoro.
dieAwl purK nwnk Ardwis ]
dhiaal purakh naanak aradhaas ||
Nanak prays to the merciful Primal Lord;
ਕੇਵਲ ਮਿਹਰਬਾਨ ਮਾਲਕ ਮੂਹਰੇ ਹੀ ਨਾਨਕ ਪ੍ਰਾਰਥਨਾਂ ਕਰਦਾ ਹੈ।
Nanak Te reza: oh Señor Compasivo,
hir myrI vrqix hir myrI rwis ]4]24]35]
har meree varatan har meree raas ||4||24||35||
the Lord is my merchandise, and the Lord is my capital. ||4||24||35||
ਵਾਹਿਗੁਰੂ ਮੇਰੀ ਸੁਦਾਗਰੀ ਦਾ ਮਾਲ ਹੈ ਅਤੇ ਵਾਹਿਗੁਰੂ ਹੀ ਮੇਰੀ ਪੂੰਜੀ ਹੈ।
eres mi único Capital.(4-24-35)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
mihmw n jwnih byd ]
mahimaa na jaaneh bedh ||
The Vedas do not know His greatness.
ਵੇਦ, ਵਾਹਿਗੁਰੂ ਦੀ ਵਿਸ਼ਾਲਤਾ ਨੂੰ ਨਹੀਂ ਜਾਣਦੇ।
Aun los Vedas no conocen toda Tu Magnificencia,
bRhmy nhI jwnih Byd ]
brahame nahee jaaneh bhedh ||
Brahma does not know His mystery.
ਬ੍ਰਹਿਮੇ ਉਸ ਦੇ ਭੇਤਾਂ ਨੂੰ ਅਨੁਭਵ ਨਹੀਂ ਕਰ ਸਕਦੇ।
oh Dios; ni Brahma conoce todo Tu Misterio.
Avqwr n jwnih AMqu ]
avataar na jaaneh a(n)t ||
Incarnated beings do not know His limit.
ਪੰਗੰਬਰ ਉਸ ਦੇ ਓੜਕ ਨਹੀਂ ਜਾਣਦੇ।
Las demás encarnaciones tampoco conocieron Tu fin,
prmysru pwrbRhm byAMqu ]1]
paramesar paarabraham bea(n)t ||1||
The Transcendent Lord, the Supreme Lord God, is infinite. ||1||
ਅਨੰਤ ਹੈ ਪਰਮ ਪ੍ਰਭੂ ਵਾਹਿਗੁਰੂ।
pues eres el Infinito, el Dios de dioses Trascendente.(1)
ApnI giq Awip jwnY ]
apanee gat aap jaanai ||
Only He Himself knows His own state.
ਆਪਣੀ ਅਵਸਥਾ ਨੂੰ ਉਹ ਆਪੇ ਹੀ ਜਾਣਦਾ ਹੈ।
Sólo Tú conoces Tu Propio Estado;
suix suix Avr vKwnY ]1] rhwau ]
sun sun avar vakhaanai ||1|| rahaau ||
Others speak of Him only by hearsay. ||1||Pause||
ਕੇਵਲ ਸੁਣ ਸਸੁਣਾ ਕੇ ਹੀ ਹੋਰ ਉਸ ਨੂੰ ਵਰਨਣ ਕਰਦੇ ਹਨ। ਠਹਿਰਾਓ।
los demás sólo imitan a los otros.(1-Pausa)
sMkrw nhI jwnih Byv ]
sa(n)karaa nahee jaaneh bhev ||
Shiva does not know His mystery.
ਸ਼ਿਵਜੀ ਪ੍ਰਭੂ ਦੀ ਰੀਤੀ ਨੂੰ ਨਹੀਂ ਜਾਣਦਾ।
Shiva tampoco conoce Tu Misterio;
Kojq hwry dyv ]
khojat haare dhev ||
The gods gave grown weary of searching for Him.
ਦੇਵਤੇ ਉਸ ਨੂੰ ਖੋਜਦੇ ਭਾਲਦੇ ਹਾਰ ਹੁੱਟ ਗਏ ਹਨ।
los dioses no conocen todo Tu Contenido.
dyvIAw nhI jwnY mrm ]
dheveeaa nahee jaanai maram ||
The goddesses do not know His mystery.
ਦੇਵੀਆਂ ਉਸ ਦੇ ਰਾਜ ਨੂੰ ਨਹੀਂ ਸਮਝਦੀਆਂ।
A las diosas tampoco se les reveló todo Tu Misterio.
sB aUpir AlK pwrbRhm ]2]
sabh uoopar alakh paarabraham ||2||
Above all is the unseen, Supreme Lord God. ||2||
ਸਾਰਿਆਂ ਦੇ ਉਤੇ ਅਦ੍ਰਿਸ਼ਟ ਸ਼੍ਰੋਮਣੀ ਸਾਹਿਬ ਹੈ।
Sí, eres nuestro Señor Trascendente e Insondable, el Maestro de todo.(2)
ApnY rMig krqw kyl ]
apanai ra(n)g karataa kel ||
The Creator Lord plays His own plays.
ਆਪਣੀਆਂ ਖੇਡਾਂ, ਸਾਈਂ ਆਪਣੀ ਮੌਜ ਅਨੁਸਾਰ ਖੇਡਦਾ ਹੈ।
Tú revisas Tu Obra como es Tu Voluntad,
Awip ibCorY Awpy myl ]
aap bichhorai aape mel ||
He Himself separates, and He Himself unites.
ਉਹ ਖੁਦ ਵਿਛੋੜਦਾ ਹੈ ਅਤੇ ਖੁਦ ਹੀ ਮਿਲਾਹਉਂਦਾ ਹੈ।
y unes y separas de Tu Ser como es Tu deseo.
ieik Brmy ieik BgqI lwey ]
eik bharame ik bhagatee laae ||
Some wander around, while others are linked to His devotional worship.
ਕਈ ਭਟਕਦੇ ਹਨ ਤੇ ਕਈਆਂ ਨੂੰ ਉਹ ਆਪਣੀ ਪ੍ਰੇਮ-ਮਈ ਸੇਵਾ ਅੰਦਰ ਜੋੜ ਲੈਂਦਾ ਹੈ।
Algunos se alejan de Ti, otros se dedican a Tu Alabanza;
Apxw kIAw Awip jxwey ]3]
apanaa keeaa aap janaae ||3||
By His actions, He makes Himself known. ||3||
ਆਪਣੀਆਂ ਲੀਲ੍ਹਾ, ਦੁਆਰਾ ਉਹ ਆਪਣੇ ਆਪ ਨੂੰ ਦਰਸਾਉਂਦਾ ਹੈ।
lo que sea que haces, a través de eso, revelas Tu Ser.(3)
sMqn kI suix swcI swKI ]
sa(n)tan kee sun saachee saakhee ||
Listen to the true story of the Saints.
ਤੂੰ ਸਾਧੂਆਂ ਦੀ ਸੱਚੀ ਵਾਰਤਾ ਸ੍ਰਵਣ ਕਰ।
Escuchen amigos la Instrucción del Santo,
so bolih jo pyKih AwKI ]
so boleh jo pekheh aakhee ||
They speak only of what they see with their eyes.
ਉਹ ਕੇਵਲ ਓਹੀ ਆਖਦੇ ਹਨ ਜਿਸ ਨੂੰ ਉਹ ਆਪਣੀਆਂ ਅੱਖਾਂ ਨਾਲ ਵੇਖਦੇ ਹਨ।
pues dijo sólo lo que vio,
nhI lypu iqsu puMin n pwip ]
nahee lep tis pu(n)n na paap ||
He is not involved with virtue or vice.
ਉਸ ਸਾਹਿਬ ਉਤੇ ਨੇਕੀ ਅਤੇ ਬਦੀ ਦਾ ਕੋਈ ਅਸਰ ਨਹੀਂ ਹੁੰਦਾ।
nuestro Dios no está sujeto ni a la virtud ni al vicio,
nwnk kw pRBu Awpy Awip ]4]25]36]
naanak kaa prabh aape aap ||4||25||36||
Nanak's God is Himself all-in-all. ||4||25||36||
ਨਾਨਕ ਦਾ ਸੁਆਮੀ ਸਾਰਾ ਕੁਝ ਖੁਦ-ਬ-ਖੁਦ ਹੀ ਹੈ।
pues Él, el Señor, es Él Mismo, Todo en todo y todo fluye de Él. (4-25-36)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
ikChU kwju n kIE jwin ]
kichhahoo kaaj na keeo jaan ||
I have not tried to do anything through knowledge.
ਤੈਨੂੰ ਜਾਨਣ ਲਈ, ਹੇ ਸਾਈਂ! ਮੈਂ ਕੋਈ ਚੰਗਾ ਕੰਮ ਨਹੀਂ ਕੀਤਾ।
Conscientemente no he hecho ninguna buena acción,
suriq miq nwhI ikCu igAwin ]
surat mat naahee kichh giaan ||
I have no knowledge, intelligence or spiritual wisdom.
ਮੇਰੇ ਵਿੱਚ ਕੋਈ ਸਿਆਣਪ, ਅਕਲਮੰਦੀ ਅਤੇ ਬ੍ਰਹਿਮਬੋਧ ਨਹੀਂ।
pues no hay ni una pizca de entendimiento,
jwp qwp sIl nhI Drm ]
jaap taap seel nahee dharam ||
I have not practiced chanting, deep meditation, humility or righteousness.
ਮੇਰੇ ਪੱਲੇ ਸਿਮਰਨ, ਕਰੜੀ ਘਾਲ, ਨਿਮਰਤਾ ਅਤੇ ਈਮਾਨ ਨਹੀਂ।
intuición o sabiduría en mí. Sí, no conozco la contemplación, ni la austeridad, ni la buena conducta,
ikCU n jwnau kYsw krm ]1]
kichhoo na jaanau kaisaa karam ||1||
I know nothing of such good karma. ||1||
ਮੈਂ ਨਹੀਂ ਜਾਣਦਾ ਕਿ ਨੇਕ ਅਮਲ ਕੇਹੋ ਜਿਹੇ ਹਨ।
ni la rectitud; tampoco sé lo que son las buenas acciones.(1)
Twkur pRIqm pRB myry ]
Thaakur preetam prabh mere ||
O my Beloved God, my Lord and Master,
ਹੇ ਮੈਡੇ ਪਿਆਰੇ ਸੁਆਮੀ ਮਾਲਕ!
Oh Maestro mío, oh Dios mío, oh mi Amor, no hay nadie sin Ti.
quJ ibnu dUjw Avru n koeI BUlh cUkh pRB qyry ]1] rhwau ]
tujh bin dhoojaa avar na koiee bhooleh chookeh prabh tere ||1|| rahaau ||
there is none other than You. Even though I wander and make mistakes, I am still Yours, God. ||1||Pause||
ਤੇਰੇ ਬਗੈਰ ਹੋਰ ਕੋਈ ਨਹੀਂ। ਔਝੜ ਜਾਂਦਾ ਅਤੇ ਕੁਰਾਹੇ ਪੈਂਦਾ ਹੋਇਆ ਭੀ ਮੈਂ ਤੈਡਾਂ ਹੀ ਹਾਂ, ਹੇ ਮੇਰੇ ਸੁਆਮੀ! ਠਹਿਰਾਓ।
Aunque falle y cometa errores, Te pertenezco.(1-Pausa)
iriD n buiD n isiD pRgwsu ]
ridh na budh na sidh pragaas ||
Mi mente no está despierta, ni poseo poderes milagrosos;
ibKY ibAwiD ky gwv mih bwsu ]
bikhai biaadh ke gaav meh baas ||
I dwell in the village of corruption and sickness.
ਮੈਂ ਪ੍ਰਾਣਨਾਸਕ ਪਾਪਾਂ ਅਤੇ ਆਤਮਕ ਰੋਗਾਂ ਦੇ ਪਿੰਡ ਵਿੱਚ ਆ ਵੱਸਦਾ ਹਾਂ।
vivo en el pueblo rodeado de vicio y maldad.
krxhwr myry pRB eyk ]
karanahaar mere prabh ek ||
O my One Creator Lord God,
ਹੇ ਮੈਡੇ ਅਦੁੱਤੀ ਸਿਰਜਣਹਾਰ ਸੁਆਮੀ!
Eres mi Único Señor Creador
nwm qyry kI mn mih tyk ]2]
naam tere kee man meh Tek ||2||
Your Name is the support of my mind. ||2||
ਮੇਰੇ ਚਿੱਤ ਅੰਦਰ ਕੇਵਲ ਤੇਰੇ ਨਾਮ ਦਾ ਹੀ ਆਸਰਾ ਹੈ।
y mi mente se apoya sólo en Tu Nombre.(2)
suix suix jIvau min iehu ibsRwmu ]
sun sun jeevau man ih bisraam ||
Hearing, hearing Your Name, I live; this is my mind's consolation.
ਮੇਰੇ ਚਿੱਤ ਅੰਦਰ ਇਹ ਢਾਰਸ ਹੈ ਕਿ ਤੇਰੇ ਨਾਮ ਨੂੰ ਸ੍ਰਵਣ ਕਰ ਕਰਕੇ ਮੈਂ ਟਿਕਾ ਵਿੱਚ ਜੀਉਂਦਾ ਰਹਿ ਸਕਦਾ ਹਾਂ।
Lo único que sostiene a mi mente es que pueda vivir escuchando eternamente Tu Alabanza.
pwp KMfn pRB qyro nwmu ]
paap kha(n)ddan prabh tero naam ||
Your Name, God, is the Destroyer of sins.
ਤੇਰਾ ਨਾਮ, ਹੇ ਸੁਆਮੀ! ਪਾਪਾਂ ਨੂੰ ਨਾਸ ਕਰਨ ਵਾਲਾ ਹੈ।
Oh Dios, Tu Mérito es borrar nuestros errores;
qU Agnqu jIA kw dwqw ]
too aganat jeea kaa dhaataa ||
You, O Limitless Lord, are the Giver of the soul.
ਤੂੰ ਹੇ ਬੇਅੰਤ ਸਾਹਿਬ! ਜਿੰਦਜਾਨ ਬਖਸ਼ਣ ਵਾਲਾ ਹੈਂ।
Tu Ser Infinito nos ha bendecido con un Alma
ijsih jxwvih iqin qU jwqw ]3]
jiseh janaaveh tin too jaataa ||3||
He alone knows You, unto whom You reveal Yourself. ||3||
ਕੇਵਲ ਉਹ ਹੀ ਤੈਨੂੰ ਜਾਣਦਾ ਹੈ, ਜਿਸਨੂੰ ਤੂੰ ਆਪਣੇ ਆਪ ਨੂੰ ਜਣਾਉਂਦਾ ਹੈਂ।
y sólo Te conoce aquél que tiene la Bendición de Conocerte.(3)
jo aupwieE iqsu qyrI Aws ]
jo upaio tis teree aas ||
Whoever has been created, rests his hopes in You.
ਜਿਸ ਕਿਸੇ ਨੂੰ ਤੂੰ ਰਚਦਾ ਹੈਂ, ਉਹ ਤੇਰੇ ਉਤੇ ਹੀ ਆਪਣੀ ਉਮੈਦ ਬੰਨ੍ਹਦਾ ਹੈ, ਹੇ ਪ੍ਰਭੂ!
Quien sea que hayas creado, se apoya sólo en Ti.
sgl ArwDih pRB guxqws ]
sagal araadheh prabh gunataas ||
All worship and adore You, God, O treasure of excellence.
ਸਾਰੇ ਹੀ ਤੇਰਾ ਸਿਮਰਨ ਕਰਦੇ ਹਨ, ਹੇ ਗੁਣਾਂ ਦੇ ਖਜਾਨੇ ਮੇਰੇ ਮਾਲਕ!
oh Tesoro de Excelencias, todos Te alaban y adoran.
nwnk dws qyrY kurbwxu ]
naanak dhaas terai kurabaan ||
Slave Nanak is a sacrifice to You.
ਗੋਲਾ ਨਾਨਕ ਤੇਰੇ ਉਤੋਂ ਬਲਿਹਾਰਨੇ ਜਾਂਦਾ ਹੈ।
El Esclavo Nanak, ofrece su ser en sacrificio a Ti
byAMq swihbu myrw imhrvwxu ]4]26]37]
bea(n)t saahib meraa miharavaan ||4||26||37||
My merciful Lord and Master is infinite. ||4||26||37||
ਹਦ ਬੰਨਾ-ਰਹਿਤ ਹੈ ਮੇਰਾ ਕਿਰਪਾਲੂ ਮਾਲਕ!
mi Señor Misericordioso y Maestro es Infinito e Insondable.(4-26-37)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
rwKnhwr dieAwl ]
raakhanahaar dhiaal ||
The Savior Lord is merciful.
ਮਿਹਰਬਾਨ ਸੁਆਮੀ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ।
Eres nuestro Señor Protector, Compasivo y Bondadoso;
koit Bv KMfy inmK iKAwl ]
koT bhav kha(n)dde nimakh khiaal ||
Millions of incarnations are eradicated in an instant, contemplating the Lord.
ਇਕ ਮੁਹਤ ਭਰ ਲਈ ਭੀ ਸੁਆਮੀ ਦਾ ਸਿਮਰਨ ਕਰਨ ਦੁਆਰਾ, ਕਰੋੜਾਂ ਜਨਮਾਂ ਦੇ ਪਾਪ ਕੱਟੇ ਜਾਂਦੇ ਹਨ।
quien sea que habite en Ti, aun por un momento, es emancipado.
sgl ArwDih jMq ]
sagal araadheh ja(n)t ||
All beings worship and adore Him.
ਸਾਰੇ ਜੀਵ ਵਾਹਿਗੁਰੂ ਨੂੰ ਸਿਮਰਦੇ ਹਨ।
Todos Te contemplan, oh Dios
imlIAY pRB gur imil mMq ]1]
mileeaai prabh gur mil ma(n)t ||1||
Receiving the Guru's Mantra, one meets God. ||1||
ਗੁਰਾਂ ਦਾ ਉਪਦੇਸ਼ ਲੈਣ ਨਾਲ, ਸੁਆਮੀ ਮਿਲਦਾ ਹੈ।
pero sólo eres conocido a través del Mantra del Guru.(1)
jIAn ko dwqw myrw pRBu ]
jeean ko dhaataa meraa prabh ||
My God is the Giver of souls.
ਮੇਰਾ ਮਾਲਕ ਜੀਵਾਂ ਦਾ ਦਾਤਾਰ ਹੈ।
Mi Dios da la vida, pues Él es el Dios de dioses,
pUrn prmysur suAwmI Git Git rwqw myrw pRBu ]1] rhwau ]
pooran paramesur suaamee ghaT ghaT raataa meraa prabh ||1|| rahaau ||
The Perfect Transcendent Lord Master, my God, imbues each and every heart. ||1||Pause||
ਪ੍ਰਮ ਪ੍ਰਭੂ ਮਾਲਕ ਸਾਰੇ ਵਿਆਪਕ ਹੋ ਰਿਹਾ ਹੈ। ਮੇਰਾ ਸਾਹਿਬ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ। ਠਹਿਰਾਓ।
el Maestro Perfecto, y penetra en todos los corazones.(1-Pausa)
qw kI ghI mn Et ]
taa kee gahee man oT ||
My mind has grasped His Support.
ਉਸਦੀ ਪਨਾਹ ਮੈਂ ਆਪਣੇ ਹਿਰਦੇ ਅੰਦਰ ਪਕੜੀ ਹੈ।
Mi mente se ha aferrado a Su Soporte,
bMDn qy hoeI Cot ]
ba(n)dhan te hoiee chhoT ||
My bonds have been shattered.
ਮੇਰੀਆਂ ਬੇੜੀਆਂ ਖੁਲ੍ਹ ਗਈਆਂ ਹਨ।
mis amarras se han roto y ahora medito con mi corazón en el Señor,
ihrdY jip prmwnµd ]
hiradhai jap paramaana(n)dh ||
Within my heart, I meditate on the Lord, the embodiment of supreme bliss.
ਆਪਣੇ ਅੰਤਸ਼ਕਰਨ ਅੰਦਰ ਮੈਂ ਮਹਾਨ ਪ੍ਰਸੰਨਤਾ ਸਰੂਪ ਵਾਹਿਗੁਰੂ ਦਾ ਭਜਨ ਕਰਦਾ ਹਾਂ।
en la Encarnación del Supremo Éxtasis,
mn mwih Bey Anµd ]2]
man maeh bhe ana(n)dh ||2||
My mind is filled with ecstasy. ||2||
ਮੇਰੇ ਰਿਦੇ ਅੰਦਰ ਖੁਸ਼ੀ ਉਤਪੰਨ ਹੋ ਗਈ ਹੈ।
y de mi mente brota la Felicidad. (2)
qwrx qrx hir srx ]
taaran taran har saran ||
The Lord's Sanctuary is the boat to carry us across.
ਵਾਹਿਗੁਰੂ ਦੀ ਸ਼ਰਣਾਗਤ ਸੰਸਾਰ ਸਮੁੰਦਰ ਤੋਂ ਪਾਰ ਉਤਰਨ ਲਈ ਇਕ ਜ਼ਹਾਜ ਹੈ।
El Santuario del Señor es la Barca que nos conduce a través
jIvn rUp hir crx ]
jeevan roop har charan ||
The Lord's Feet are the embodiment of life itself.
ਵਾਹਿਗੁਰੂ ਦੇ ਚਰਣ ਜਿੰਦ ਜਾਨ ਦਾ ਸਰੂਪ ਹਨ।
los Pies del Señor son la Encarnación de la vida misma.