rwgu kwnVw caupdy mhlw 4 Gru 1
raag kaanaRaa chaupadhe mahalaa chauthhaa ghar pehilaa
Raag Kaanraa, Chau-Padhay, Fourth Mehl, First House:
ਰਾਗ ਕਾਨੜਾ ਚਉਪਦੇ ਚੌਥੀ ਪਾਤਿਸ਼ਾਹੀ।
Rag Kanra, Chau Padas Mejl Guru Ram Das, Cuarto Canal Divino, Primera Casa.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwgu kwnVw caupdy mhlw 4 Gru 1
raag kaanaRaa chaupadhe mahalaa chauthhaa ghar pehilaa
Raag Kaanraa, Chau-Padhay, Fourth Mehl, First House:
ਰਾਗ ਕਾਨੜਾ ਚਉਪਦੇ ਚੌਥੀ ਪਾਤਿਸ਼ਾਹੀ।
Rag Kanra, Chau Padas Mejl Guru Ram Das, Cuarto Canal Divino, Primera Casa.
<> siq nwmu krqw purKu inrBau inrvYru Akwl mUriq AjUnI sYBM gur pRswid ]
ikOankaar sat naam karataa purakh nirabhau niravair akaal moorat ajoonee saibha(n) gur prasaadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਡਰ-ਰਹਿਤ, ਦੁਸ਼ਮਨੀ ਦੇ ਬਗੈਰ, ਅਜਨਮਾਂ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, Verdad es Su Nombre, Creatividad Personificada, Sin Miedo, Sin Odio, Imagen de lo Inmortal, No nato, Auto Existente, por la Gracia del Guru.
myrw mnu swD jnW imil hirAw ]
meraa man saadh janaa(n) mil hariaa ||
Meeting with the Holy people, my mind blossoms forth.
ਪਵਿੱਤਰ ਪੁਰਸ਼ਾਂ ਨਾਲ ਮਿਲ ਕੇ, ਮੇਰਾ ਮਨੂਆ ਪ੍ਰਫੁਲਤ ਹੋ ਗਿਆ ਹੈ।
Encontrando a los Santos, mi mente florece. Ofrezco mi ser en sacrificio, en sacrificio, en sacrificio,
hau bil bil bil bil swD jnW kau imil sMgiq pwir auqirAw ]1] rhwau ]
hau bal bal bal bal saadh janaa(n) kau mil sa(n)gat paar utariaa ||1|| rahaau ||
I am a sacrifice, a sacrifice, a sacrifice, a sacrifice to those Holy beings; joining the Sangat, the Congregation, I am carried across to the other side. ||1||Pause||
ਕੁਰਬਾਨ, ਕੁਰਬਾਨ ਕੁਰਬਾਨ, ਕੁਰਬਾਨ ਹਾਂ ਮੈਂ ਸੰਤਾਂ ਉਤੋਂ ਜਿਨ੍ਹਾਂ ਦੀ ਸੰਗਤ ਨਾਲ ਜੁੜਨ ਦੁਆਰਾ ਮੇਰਾ ਪਾਰ ਉਤਾਰਾ ਹੋ ਗਿਆ ਹੈ। ਠਹਿਰਾਉ।
en sacrificio a los Santos. Acercándome a la Sangat, a la Congregación, soy llevado hasta el otro lado. (1-Pausa)
hir hir ik®pw krhu pRB ApnI hm swD jnW pg pirAw ]
har har kirapaa karahu prabh apanee ham saadh janaa(n) pag pariaa ||
O Lord, Har, Har, please bless me with Your Mercy, God, that I may fall at the feet of the Holy.
ਹੇ ਮੇਰੇ ਵਾਹਿਗੁਰੂ ਸੁਆਮੀ! ਤੂੰ ਮੇਰੇ ਉਤੇ ਆਪਣੀ ਮਿਹਰ ਧਾਰ ਤਾਂ ਜੋ ਮੈਂ ਸੰਤਾਂ ਦੇ ਪੈਰੀ ਪੈ ਜਾਵਾਂ।
Oh, Señor, Jar, Jar, por favor bendíceme con tu Misericordia para que así caiga a los Pies de los Santos.
Dnu Dnu swD ijn hir pRBu jwinAw imil swDU piqq auDirAw ]1]
dhan dhan saadh jin har prabh jaaniaa mil saadhoo patit udhariaa ||1||
Blessed, blessed are the Holy, who know the Lord God. Meeting with the Holy, even sinners are saved. ||1||
ਮੁਬਾਰਕ, ਮੁਬਾਰਕ ਹੈ ਸੰਤ, ਜੋ ਆਪਣੇ ਵਾਹਿਗੁਰੂ ਸੁਆਮੀ ਨੂੰ ਅਨੁਭਵ ਕਰਦਾ ਹੈ। ਸੰਤ ਨਾਲ ਮਿਲਣ ਦੁਆਰਾ ਪਾਪੀ ਭੀ ਪਾਰ ਉਤਰ ਜਾਂਦੇ ਹਨ।
Benditos son los Santos que conocen a Dios Nuestro Señor. Conociendo a los Santos, aún los más malvados son salvados. (1)
mnUAw clY clY bhu bhu ibiD imil swDU vsgiq kirAw ]
manooaa chalai chalai bahu bahu bidh mil saadhoo vasagat kariaa ||
The mind roams and rambles all around in all directions. Meeting with the Holy, it is overpowered and brought under control,
ਮਨ ਬਹੁਤਿਆਂ, ਬਹੁਤਿਆਂ ਪਾਸਿਆਂ ਵਲ ਝੁਮਦਾ ਤੇ ਭਟਕਦਾ ਹੈ। ਕੇਵਲ ਸੰਤਾਂ ਨੂੰ ਮਿਲਣ ਦੁਆਰਾ ਹੀ ਇਹ ਕਾਬੂ ਵਿੱਚ ਆਉਂਦਾ ਹੈ।
La mente deambula y vaga por todas direcciones. Encontrando a los Santos, la mente es subyugada y controlada,
ijauN jl qMqu pswirE bDik gRis mInw vsgiq KirAw ]2]
jiau(n) jal ta(n)t pasaario badhak gras meenaa vasagat khariaa ||2||
just as when the fisherman spreads his net over the water, he catches and overpowers the fish. ||2||
ਜਿਸ ਤਰ੍ਹਾਂ ਪਾਣੀ ਵਿੱਚ ਧਾਗਿਆਂ ਦਾ ਜਾਲ ਖਿਲਾਰ ਕੇ, ਮਾਹੀਗੀਰ ਮੱਛੀ ਨੂੰ ਪਕੜ ਅਤੇ ਕਾਬੂ ਕਰਕੇ ਲੈ ਜਾਂਦਾ ਹੈ, ਏਸ ਤਰ੍ਹਾਂ ਹੀ ਸੰਤਾਂ ਦੇ ਰਾਹੀਂ ਮਲ ਵਸ ਕਰ ਲਿਆ ਜਾਂਦਾ ਹੈ।
así como cuando el pescador esparce su red sobre el agua y atrapa a los peces. (2)
hir ky sMq sMq Bl nIky imil sMq jnw mlu lhIAw ]
har ke sa(n)t sa(n)t bhal neeke mil sa(n)t janaa mal laheeaa ||
The Saints, the Saints of the Lord, are noble and good. Meeting with the humble Saints, filth is washed away.
ਚੰਗੇ ਅਤੇ ਸ਼੍ਰੇਸ਼ਟ ਹਨ ਸਾਧੂ, ਸੁਆਮੀ ਦੇ ਸਾਧੂ। ਨੇਕ ਪੁਰਸ਼ਾਂ ਨਾਲ ਮਿਲਣ ਦੁਆਰਾ, ਪਾਪਾਂ ਦੀ ਮੈਲ ਧੋਤੀ ਜਾਂਦੀ ਹੈ।
Los Santos del Señor son buenos y nobles, encontrándolos toda impureza es lavada.
haumY durqu gieAw sBu nIkir ijau swbuin kwpru kirAw ]3]
haumai dhurat giaa sabh neekar jiau saabun kaapar kariaa ||3||
All the sins and egotism are washed away, like soap washing dirty clothes. ||3||
ਅਤੇ ਜਿਸ ਤਰ੍ਹਾਂ ਸਾਬਣ ਕਪੜਿਆਂ ਨੂੰ ਸਾਫ ਕਰ ਦਿੰਦਾ ਹੈ ਏਸੇ ਤਰ੍ਹਾਂ ਹੀ ਸਵੈ-ਹੰਗਤਾ ਦੇ ਸਾਰੇ ਪਾਪ ਧੋਤੇ ਜਾਂਦੇ ਹਨ।
Los errores y egoísmos son purificados, como el jabón lo hace con la ropa sucia. (3)
msqik illwit iliKAw Duir Twkuir gur siqgur crn aur DirAw ]
masatak lilaaT likhiaa dhur Thaakur gur satigur charan ur dhariaa ||
According to that pre-ordained destiny inscribed on my forehead by my Lord and Master, I have enshrined the Feet of the Guru, the True Guru, within my heart.
ਮੇਰੀ ਪੇਸ਼ਾਨੀ ਅਤੇ ਮੰਕੇ ਉਤੇ ਸੁਆਮੀ ਦੀ ਮੁੱਝ ਦੀ ਲਿਖੀ ਹੋਈ ਲਿਖਤਾਕਾਰ ਦੀ ਬਰਕਤ ਦੁਆਰਾ ਮੈਂ ਵੱਡੇ ਸੱਚੇ ਗੁਰਾਂ ਦੇ ਪੇਰ ਆਪਣੇ ਰਿਦੇ ਅੰਦਰ ਟਿਕਾ ਲਏ ਹਨ।
De acuerdo al Destino escrito sobre mi frente por mi Señor y Maestro he llegado a enaltecer los Pies del Guru, el Verdadero Guru que habita en mi corazón.
sBu dwldu dUK BMj pRBu pwieAw jn nwnk nwim auDirAw ]4]1]
sabh dhaaladh dhookh bha(n)j prabh paiaa jan naanak naam udhariaa ||4||1||
I have found God, the Destroyer of all poverty and pain; servant Nanak is saved through the Naam. ||4||1||
ਗੋਲੇ ਨਾਨਕ ਨੇ ਸਾਰੀ ਗਰੀਬੀ ਅਤੇ ਪੀੜ ਦੇ ਨਾਸ ਕਰਣਹਾਰ ਆਪਣੇ ਸੁਆਮੀ ਨੂੰ ਪਾ ਲਿਆ ਹੈ ਅਤੇ ਉਸ ਦੇ ਨਾਮ ਰਾਹੀਂ ਉਸ ਦਾ ਕਲਿਆਣ ਹੋ ਗਈ ਹੈ।
He encontrado a Dios, el Destructor de la pobreza y del dolor. El Sirviente Nanak ha sido salvado mediante el Naam. (4-1)
kwnVw mhlw 4 ]
kaanaRaa mahalaa chauthhaa ||
Kaanraa, Fourth Mehl:
ਕਾਨੜਾ ਚੋਥੀ ਪਾਤਿਸ਼ਾਹੀ।
Malhar, Kanra, Mejl Guru Ram Das, Cuarto Canal Divino.
myrw mnu sMq jnw pg ryn ]
meraa man sa(n)t janaa pag ren ||
My mind is the dust of the feet of the Saints.
ਮੇਰਾ ਮਨ ਸਾਧੂਆਂ ਦੇ ਪੇਰਾਂ ਦੀ ਧੂੜ ਹੈ।
Mi mente es el polvo de los Pies de los Santos. Acercándome a la Sangat, la Congregación, escucho el Sermón del Señor,
hir hir kQw sunI imil sMgiq mnu korw hir rMig Byn ]1] rhwau ]
har har kathaa sunee mil sa(n)gat man koraa har ra(n)g bhen ||1|| rahaau ||
Joining the Sangat, the Congregation, I listen to the sermon of the Lord, Har, Har. My crude and uncultured mind is drenched with the Love of the Lord. ||1||Pause||
ਜਦ ਸਤਿਸੰਗਤ ਨਾਲ ਜੁੜ, ਮੈਂ ਸੁਆਮੀ ਵਾਹਿਗੁਰੂ ਦੀ ਵਾਰਤਾ ਸੁਣੀ ਤਾ ਮੇਰਾ ਅਣਭਿਜ ਮਨੂਆ ਪ੍ਰਭੂ ਦੇ ਪਿਆਰ ਦੀ ਰੰਗਤਾ ਨਾਲ ਭਿੱਜ ਗਿਆ। ਠਹਿਰਾਉ।
Jar, Jar. Mi mente cruda e inculta es drenada en el Amor del Señor. (1-Pausa)
hm Aicq Acyq n jwnih giq imiq guir kIey suicq icqyn ]
ham achit achet na jaaneh gat mit gur ke'ee suchit chiten ||
I am thoughtless and unconscious; I do not know God's state and extent. The Guru has made me thoughtful and conscious.
ਮੈਂ ਬੇਸਮਝ ਅਤੇ ਗਾਫਲ ਸਾਂ ਅਤੇ ਸੁਆਮੀ ਦੀ ਅਵਸਥਾ ਅਤੇ ਅੰਦਾਜੇ ਨੂੰ ਨਹੀਂ ਜਾਣਦਾ ਸਾਂ ਗੁਰਦੇਵ ਜੀ ਨੇ ਮੈਨੂੰ ਸਿਆਣਾ ਅਤੇ ਸਮਝਦਾਰ ਬਣਾ ਦਿੱਤਾ ਹੈ।
Me encuentro inconsciente y no pienso. No conozco el Estado y la Extensión de Dios, pero el Guru me ha dado conciencia y pensamiento.
pRiB dIn dieAwil kIE AMgIik®qu min hir hir nwmu jpyn ]1]
prabh dheen dhiaal keeo a(n)geekirat man har har naam japen ||1||
God is Merciful to the meek; He has made me His Own. My mind chants and meditates on the Name of the Lord, Har, Har. ||1||
ਮਸਕੀਨਾਂ ਤੇ ਮਿਹਰਬਾਨ ਮਾਲਕ ਨੇ ਮੈਨੂੰ ਅਪਣਾ ਲਿਆ ਹੈ ਅਤੇ ਮੇਰਾ ਮਨ ਹੁਣ ਸੁਆਮੀ ਹਰੀ ਦੇ ਨਾਮ ਦਾ ਉਚਾਰਣ ਕਰਦਾ ਹੈ।
Dios es Misericordioso con el débil. Él me ha hecho Suyo. Mi mente recita y medita en el Nombre del Señor Jar, Jar. (1)
hir ky sMq imlih mn pRIqm kit dyvau hIArw qyn ]
har ke sa(n)t mileh man preetam kaT dhevau heearaa ten ||
Meeting with the Lord's Saints, the Beloveds of the mind, I would cut out my heart, and offer it to them.
ਜੇਕਰ ਮੈਂ ਆਪਣੇ ਮਨ ਦੇ ਪਿਆਰੇ, ਸੁਆਮੀ ਦੇ ਸਾਧੂਆਂ ਨੂੰ ਮਿਲ ਪਵਾਂ ਤਾਂ ਮੈਂ ਆਪਣਾ ਦਿਲ ਵੱਢ ਉਨ੍ਹਾਂ ਦੀ ਭੇਟਾਂ ਕਰ ਦਿਆਂਗਾ।
Me cortaría el corazón al encontrar a los Santos del Señor, mis bienamados, y se los ofrecería.
hir ky sMq imly hir imilAw hm kIey piqq pvyn ]2]
har ke sa(n)t mile har miliaa ham ke'ee patit paven ||2||
Meeting with the Lord's Saints, I meet with the Lord; this sinner has been sanctified. ||2||
ਹਰੀ ਦੇ ਸਾਧੂਆਂ ਨਾਲ ਮਿਲ ਕੇ, ਮੈਂ ਆਪਣੇ ਵਾਹਿਗੁਰੂ ਨੂੰ ਮਿਲ ਪਿਆ ਹਾਂ ਅਤੇ ਮੈਂ ਪਾਪੀ ਪਵਿੱਤਰ ਹੋ ਗਿਆ ਹਾਂ।
Encontrando a los Santos del Señor, encuentro al Señor y este malvado es santificado. (2)
hir ky jn aUqm jig khIAih ijn imilAw pwQr syn ]
har ke jan uootam jag kahe'eeh jin miliaa paathar sen ||
The humble servants of the Lord are said to be exalted in this world; meeting with them, even stones are softened.
ਸ਼੍ਰੇਸ਼ਟ ਆਖੇ ਜਾਂਦੇ ਹਨ ਪ੍ਰਭੂ ਦੇ ਗੋਲੇ ਇਸ ਸੰਸਾਰ ਅੰਦਰ ਜਿਨ੍ਹਾਂ ਨਾਲ ਮਿਲਣ ਦੁਆਰਾ ਪੱਥਰ ਭੀ ਸਿੰਚੇ ਜਾਂਦੇ ਹਨ।
Los humildes Sirvientes del Señor han sido exaltados en este mundo y encontrándolos, aún las piedras se suavizan.